Jathedaar Advise to Media: ਕਾਰਜਕਾਰੀ ਜੱਥੇਦਾਰ ਦੀ ਮੀਡੀਆ ਨੂੰ ਨਸੀਹਤ- ਸਿੱਖ ਧਰਮ ਨੂੰ ਨਾ ਕੀਤਾ ਜਾਵੇ ਬਦਨਾਮ
Jathedar Gyani Harpreet Singh ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿੱਖੇ ਸੱਦੀ ਗਈ ਵਿਸ਼ੇਸ਼ ਬੈਠਕ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ ਕਿ ਇਸ ਸਭਾ ਦੌਰਾਨ ਅਮ੍ਰਿਤਪਾਲ ਸਿੰਘ ਸਰੰਡਰ ਕਰ ਸਕਦਾ ਹੈ। ਜਿਸ ਤੋਂ ਬਾਅਦ ਇੱਥੇ ਭਾਰੀ ਗਿਣਤੀ ਵਿੱਚ ਨੀਮ ਫੌਜੀ ਦਸਤੇ ਅਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ।

1 / 5

2 / 5

3 / 5

4 / 5

5 / 5

IPL 2025: ਸੁਰਦਰਸ਼ਨ-ਸ਼ੁਭਮਨ ਦਾ ਸ਼ਾਨਦਾਰ ਪ੍ਰਦਰਸ਼ਨ, GT ਨੇ ਦਿੱਲੀ ਨੂੰ ਅਸਾਨੀ ਨਾਲ ਹਰਾਇਆ

ਆਪ੍ਰੇਸ਼ਨ ਸਿੰਦੂਰ ਨੇ ਪੂਰੀ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਕਰਵਾਇਆ ਅਹਿਸਾਸ, ਗ੍ਰਾਫਿਕ ਏਰਾ ਦੇ ਸਮਾਗਮ ‘ਚ ਬੋਲੇ ਡਾ. ਸੁਧੀਰ ਮਿਸ਼ਰਾ

ਨਸ਼ਾ ਖਤਮ ਕਰਨ ਦੀ ਮੁਹਿੰਮ ਤੇਜ਼, ਮਾਨ ਸਰਕਾਰ ਨੇ ਸਾਰੇ 117 ਵਿਧਾਨ ਸਭਾ ਹਲਕਿਆਂ ਦਾ ਕੀਤਾ ਦੌਰਾ

ਕੁਰੂਕਸ਼ੇਤਰ ਤੋਂ ਇੱਕ ਹੋਰ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਦੂਤਾਵਾਸ ਨਾਲ ਸੀ ਸੰਪਰਕ