Janhvi Kapoor Bold Looks: ਬਲੈਕ ਬਾਡੀਕੋਨ ਡਰੈੱਸ 'ਚ ਸਨਬਾਥ ਲੈਂਦੀ ਨਜ਼ਰ ਆਈ ਜਾਹਨਵੀ ਕਪੂਰ, ਗਲੈਮਰਸ ਲੁੱਕ ਦੀ ਹੋ ਰਹੀ ਹੈ ਤਾਰੀਫ Punjabi news - TV9 Punjabi

Janhvi Kapoor Bold Looks: ਬਲੈਕ ਬਾਡੀਕੋਨ ਡਰੈੱਸ ‘ਚ ਸਨਬਾਥ ਲੈਂਦੀ ਨਜ਼ਰ ਆਈ ਜਾਹਨਵੀ ਕਪੂਰ, ਗਲੈਮਰਸ ਲੁੱਕ ਦੀ ਹੋ ਰਹੀ ਹੈ ਤਾਰੀਫ

Published: 

11 Jun 2023 16:02 PM

ਅਦਾਕਾਰੀ ਦੇ ਨਾਲ-ਨਾਲ ਜਾਹਨਵੀ ਕਪੂਰ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਵੀ ਲਾਈਮਲਾਈਟ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5Janhvi Kapoor Bold Looks: ਜਾਹਨਵੀ ਕਪੂਰ ਨੇ ਬਹੁਤ ਘੱਟ ਸਮੇਂ 'ਚ ਹਿੰਦੀ ਫਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ। ਅਦਾਕਾਰੀ ਦੇ ਨਾਲ-ਨਾਲ ਜਾਨ੍ਹਵੀ ਕਪੂਰ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਵੀ ਲਾਈਮਲਾਈਟ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

Janhvi Kapoor Bold Looks: ਜਾਹਨਵੀ ਕਪੂਰ ਨੇ ਬਹੁਤ ਘੱਟ ਸਮੇਂ 'ਚ ਹਿੰਦੀ ਫਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾ ਲਈ ਹੈ। ਅਦਾਕਾਰੀ ਦੇ ਨਾਲ-ਨਾਲ ਜਾਨ੍ਹਵੀ ਕਪੂਰ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਵੀ ਲਾਈਮਲਾਈਟ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ।

2 / 5

ਅਦਾਕਾਰ ਜਾਹਨਵੀ ਕਪੂਰ ਬਾਡੀਕਾਨ ਡਰੈੱਸ 'ਚ ਆਪਣੇ ਸਮਰ ਸਟਾਈਲ ਦਾ ਜਲਵਾ ਬਿਖੇਰ ਰਹੀ ਹੈ। ਗਲੋਸੀ ਫਿਟ ਡਰੈੱਸ 'ਚ ਜਾਹਨਵੀ ਕਪੂਰ ਦਾ ਲੁੱਕ ਕਾਫੀ ਬੋਲਡ ਨਜ਼ਰ ਆ ਰਿਹਾ ਹੈ। ਅਦਾਕਾਰਾ ਸਨਬਾਥ ਲੈਂਦੀ ਨਜ਼ਰ ਆ ਰਹੀ ਹੈ। ਜਾਹਨਵੀ ਨੇ ਘੱਟੋ-ਘੱਟ ਮੇਕਅੱਪ ਕੀਤਾ ਹੈ।

3 / 5

ਜਾਹਨਵੀ ਕਪੂਰ ਆਪਣੇ ਫੈਸ਼ਨ ਅਤੇ ਸਟਾਈਲ ਨੂੰ ਲੈ ਕੇ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ। ਵਾਇਟ ਰੰਗ ਦੀ ਸ਼ਾਰਟ ਡਰੈੱਸ 'ਚ ਜਾਨ੍ਹਵੀ ਦਾ ਲੁੱਕ ਕਾਫੀ ਗਲੈਮਰਸ ਲੱਗ ਰਿਹਾ ਹੈ। ਜਾਹਨਵੀ ਨੇ ਡਿਪ ਨੇਕਲਾਈਨ ਸ਼ਾਰਟ ਡਰੈੱਸ ਦੇ ਨਾਲ ਟਰੈਂਚ ਕੋਟ ਕੈਰੀ ਕੀਤਾ ਹੈ। ਜਾਹਨਵੀ ਨੇ ਵਾਇਡ ਡਰੈਸ ਦੇ ਨਾਲ ਕਾਲਾ ਸਨਗਲਾਸ ਪਾਇਆ ਹੋਇਆ ਹੈ।

4 / 5

ਜਾਹਨਵੀ ਕਪੂਰ ਗਾਊਨ 'ਚ ਵੀ ਕਾਫੀ ਖੂਬਸੂਰਤ ਲੱਗ ਰਹੀ ਹੈ। ਬਲੈਕ ਆਫ ਸ਼ੋਲਡਰ ਗਾਊਨ 'ਚ ਜਾਹਨਵੀ ਕਾਫੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਡਰਾਮੇਟਿਕ ਲੁੱਕ ਲਈ ਕਾਲੇ ਦਸਤਾਨੇ ਵੀ ਪਾਏ ਹੋਏ ਹਨ।

5 / 5

ਜਾਹਨਵੀ ਕਪੂਰ ਸਨਬਾਥ ਲੈਂਦੀ ਨਜ਼ਰ ਆਈ ਜਿਸ ਵਿੱਚ ਉਹ ਕੁਦਰਤ ਦਾ ਅਨੰਦ ਮਾਨ ਰਹੀ ਹੈ। ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ।

Follow Us On