ਮਾਲਦੀਵ 'ਚ ਰਕੁਲਪ੍ਰੀਤ ਸਿੰਘ ਦਾ ਖੂਬਸੂਰਤ ਲੁੱਕ, ਬਿਕਨੀ 'ਚ ਸ਼ੇਅਰ ਕੀਤੀਆਂ ਤਸਵੀਰਾਂ Punjabi news - TV9 Punjabi

PHOTOS: ਮਾਲਦੀਵ ‘ਚ ਰਕੁਲਪ੍ਰੀਤ ਸਿੰਘ ਦਾ ਖੂਬਸੂਰਤ ਲੁੱਕ, ਬਿਕਨੀ ‘ਚ ਸ਼ੇਅਰ ਕੀਤੀਆਂ ਤਸਵੀਰਾਂ

Published: 

04 Jun 2023 14:45 PM

Rakul Preet Singh Bikini: ਅਦਾਕਾਰ ਰਕੁਲਪ੍ਰੀਤ ਸਿੰਘ ਆਪਣੇ ਸਮਰ ਸਟਾਈਲ ਨਾਲ ਐਕਸਪੈਰਿਮੈਂਟ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਸ ਨੇ ਪੀਲੀ ਬਿਕਨੀ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5Rakul Preet Singh Swimwear: ਰਕੁਲਪ੍ਰੀਤ ਸਿੰਘ ਨੂੰ ਬੀ-ਟਾਊਨ ਦੀ ਬਬਲੀ ਅਤੇ ਖੂਬਸੂਰਤ ਅਦਾਕਾਰਾ ਮੰਨਿਆ ਜਾਂਦਾ ਹੈ। ਕੰਮ ਤੋਂ ਬਰੇਕ ਲੈਣ ਤੋਂ ਬਾਅਦ ਅਦਾਕਾਰਾ ਹੁਣ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਰਕੁਲਪ੍ਰੀਤ ਸਿੰਘ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Rakul Preet Singh Swimwear: ਰਕੁਲਪ੍ਰੀਤ ਸਿੰਘ ਨੂੰ ਬੀ-ਟਾਊਨ ਦੀ ਬਬਲੀ ਅਤੇ ਖੂਬਸੂਰਤ ਅਦਾਕਾਰਾ ਮੰਨਿਆ ਜਾਂਦਾ ਹੈ। ਕੰਮ ਤੋਂ ਬਰੇਕ ਲੈਣ ਤੋਂ ਬਾਅਦ ਅਦਾਕਾਰਾ ਹੁਣ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਰਕੁਲਪ੍ਰੀਤ ਸਿੰਘ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

2 / 5

ਜੇਕਰ ਤੁਸੀਂ ਬੀਚ 'ਤੇ ਘੁੰਮਣ ਜਾ ਰਹੇ ਹੋ, ਤਾਂ ਤੁਸੀਂ ਰਕੁਲਪ੍ਰੀਤ ਸਿੰਘ ਦੀ Wardrobe ਤੋਂ ਪ੍ਰੇਰਨਾ ਲੈ ਸਕਦੇ ਹੋ। ਰਕੁਲ ਕੋਲ ਸ਼ਾਨਦਾਰ ਬਿਕਨੀ ਸੈੱਟ ਹਨ, ਜੋ ਤੁਹਾਨੂੰ ਸਟਾਈਲ ਦੇ ਨਾਲ-ਨਾਲ ਆਰਾਮ ਵੀ ਦੇਣਗੇ।

3 / 5

ਰਕੁਲਪ੍ਰੀਤ ਸਿੰਘ ਨੇ ਪੀਲੇ ਰੰਗ ਦੀ ਬਿਕਨੀ 'ਚ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਕੁਲਪ੍ਰੀਤ ਦੀ ਬਿਕਨੀ ਵਿੱਚ ਚੇਨ ਸਟ੍ਰੈਪ ਦੇ ਨਾਲ ਇੱਕ ਸਕੂਪ ਨੈਕਲਾਈਨ ਸੀ, ਜਿਸ ਨੂੰ ਉਸਨੇ ਉੱਚੀ ਕਮਰ ਵਾਲੀ ਬਿਕਨੀ ਬੌਟਮ ਨਾਲ ਜੋੜਿਆ ਸੀ।

4 / 5

ਰਕੁਲਪ੍ਰੀਤ ਸਿੰਘ ਦਾ ਬੀਚ ਫੈਸ਼ਨ ਸਟਾਈਲਿਸ਼ ਦੇ ਨਾਲ-ਨਾਲ ਗਲੈਮਰਸ ਵੀ ਹੈ। ਅਦਾਕਾਰਾ ਰਕੁਲ ਮਲਟੀਕਲਰਡ ਫਲੋਰਲ ਸਵਿਮਸੂਟ ਵਿੱਚ ਬੋਲਡ ਨਜ਼ਰ ਆ ਰਹੀ ਹੈ। ਵਨ ਪੀਸ ਸਵਿਮਸੂਟ 'ਚ ਉਸ ਦਾ ਖੂਬਸੂਰਤ ਅੰਦਾਜ਼ ਸ਼ਾਨਦਾਰ ਲੱਗ ਰਿਹਾ ਹੈ।

5 / 5

ਰਕੁਲਪ੍ਰੀਤ ਸਿੰਘ ਆਪਣੇ ਸਮਰ ਸਟਾਈਲ ਨਾਲ ਐਕਸਪੈਰੀਮੈਂਟ ਕਰਦੀ ਨਜ਼ਰ ਆ ਰਹੀ ਹੈ। ਉਸ ਦਾ ਲੁੱਕ ਕਾਫੀ ਹੌਟ ਲੱਗ ਰਿਹਾ ਹੈ। ਟ੍ਰੋਪਿਕਲ ਪ੍ਰਿੰਟਿਡ ਜੰਪਸੂਟ ਅਤੇ ਕਟਆਉਟ ਪੈਟਰਨ ਦੇ ਨਾਲ ਹੈਲਟਰ ਨੇਕਲਾਈਨ ਸਟਾਈਲ ਸ਼ਾਨਦਾਰ ਲੱਗ ਰਹੀ ਹੈ।

Follow Us On