ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦਾ ਹੋਇਆ ਵਿਆਹ, ਦਿਓਲ ਪਰਿਵਾਰ 'ਚ ਆਈ ਖੁਸ਼ੀਆਂ ਦਾ ਬਹਾਰ Punjabi news - TV9 Punjabi

Karan Deol Wedding: ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦਾ ਹੋਇਆ ਵਿਆਹ, ਦਿਓਲ ਪਰਿਵਾਰ ‘ਚ ਆਈ ਖੁਸ਼ੀਆਂ ਦੀ ਬਹਾਰ

Updated On: 

18 Jun 2023 18:21 PM

Karan Deol Wedding: ਦਿਓਲ ਪਰਿਵਾਰ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਗਿਆ। ਦਿਓਲ ਪਰਿਵਾਰ ਦੇ ਸਭ ਤੋਂ ਵੱਡੇ ਪੋਤੇ ਕਰਨ ਦਿਓਲ ਨੇ ਐਤਵਾਰ ਘੋੜੀ ਚੜ੍ਹ ਚੁੱਕੇ ਹਨ। ਕਰਨ ਦੇ ਵਿਆਹ ਦੇ ਸਮਾਰੋਹ 'ਚ ਦਿਓਲ ਪਰਿਵਾਰ ਦੇ ਸਾਰੇ ਲੋਕਾਂ ਨੇ ਡਾਂਸ ਕੀਤਾ। ਪਰ ਜਿਸ ਸ਼ਖਸ ਦੇ ਡਾਂਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਕੋਈ ਹੋਰ ਨਹੀਂ ਬਲਕਿ ਧਰਮਿੰਦਰ ਸੀ। ਇਸ ਦੀਆਂ ਕੁੱਝ ਖਾਸ ਤਸਵੀਰਾਂ।

1 / 5ਵਿਆਹ ਦੌਰਾਨ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰੀਆ ਦੇ ਚਿਹਰੇ ਤੇ ਖੁਸ਼ੀ ਵੇਖੀ ਗਈ। ਇਹ ਦੋਵੇ ਵਿਆਹ ਬੰਧਣ ਵਿੱਚ ਬੱਝ ਚੁੱਕੇ ਹਨ। ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

ਵਿਆਹ ਦੌਰਾਨ ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰੀਆ ਦੇ ਚਿਹਰੇ ਤੇ ਖੁਸ਼ੀ ਵੇਖੀ ਗਈ। ਇਹ ਦੋਵੇ ਵਿਆਹ ਬੰਧਣ ਵਿੱਚ ਬੱਝ ਚੁੱਕੇ ਹਨ। ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।

2 / 5

ਕ੍ਰੀਮ ਕਲਰ ਦੀ ਸ਼ੇਰਵਾਨੀ ਵਿੱਚ ਲਾੜਾ ਬਣੇ ਕਰਨ ਦਿਓਲ ਕਿਸੇ ਵੀ ਸ਼ਾਹਿਜ਼ਾਦੇ ਤੋਂ ਘੱਟ ਨਹੀਂ ਲੱਗ ਰਹੀ। ਚਿਹਰੇ ਤੇ ਅਨੌਖੀ ਖੁਸ਼ੀ ਦੇਖੀ ਗਈ।

3 / 5

ਪੋਤੇ ਦੇ ਵਿਆਹ ਵਿੱਚ ਲਾਲ ਪੱਗ ਅਤੇ ਸੂਟਬੂਟ ਨਾਲ ਖੂਬ ਜੱਚ ਰਹੇ ਹਨ ਧਰਮਿੰਦਰ। ਇਸ ਦੌਰਾਨ ਪੂਰੇ ਦਿਓਲ ਪਰਿਵਾਰ ਨੇ ਵੀ ਲਾਲ ਪੱਗਾਂ ਬੰਨੀਆਂ ਹੋਈਆਂ ਸਨ।

4 / 5

ਨਿਊਲੀ ਵੈਡ ਕਪਲ ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦੀ ਜੋੜੀ ਨੇ ਫੈਂਸ ਦਾ ਦਿਲ ਜਿੱਤ ਲਿਆ। ਨਾਲ ਹੀ ਦੋਵੇਂ ਮੁਸਕੁਰਾਉਂਦੇ ਹੋਏ ਬੁਹਤ ਖੂਬਸੂਰਤ ਲੱਗ ਰਹੇ ਸਨ। ਦੋਹਾਂ ਨੇ ਲਵ ਮੈਰਿਜ ਕਰਵਾਈ ਹੈ।

5 / 5

ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆਂ ਦੀ ਸੰਗਤੀ ਸੈਰੇਮਨੀ ਦੀਆਂ ਫੋਟੋਆਂ ਵੀ ਖੂਬ ਵਾਇਰਲ ਹੋਈਆਂ। ਦੋਹਾਂ ਦੀ ਆਊਟਫਿਟ ਵਿੱਚ ਵੀ ਇੱਕ ਜੈਸੀ ਟਿਊਨਿੰਗ ਦੇਖੀ ਗਈ। ਫਾਈਨਲੀ ਇਹ ਜੋੜਾ ਹੁਣ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਾ ਹੈ।

Follow Us On