Cannes 2023 ਤੋਂ ਅਨੁਸ਼ਕਾ ਸ਼ਰਮਾ ਦਾ ਲੇਟੈਸਟ ਲੁੱਕ ਆਉਟ, ਪਿੰਕ ਆਫ ਸ਼ੋਲਡਰ ਡਰੈੱਸ ਦੇਖ ਫੈਨਜ਼ ਨੇ ਕੀ ਕਿਹਾ?
Anushka Sharma Photos: ਅਨੁਸ਼ਕਾ ਸ਼ਰਮਾ ਨੇ ਕਾਨਸ 2023 ਵਿੱਚ ਆਪਣਾ ਡੈਬਿਊ ਕੀਤਾ ਹੈ। ਉਨ੍ਹਾਂ ਦਾ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਾਨਸ ਦੀ ਪਹਿਲੀ ਲੁੱਕ 'ਚ ਉਨ੍ਹਾਂ ਦਾ ਸਧਾਰਨ ਅੰਦਾਜ਼ ਦੇਖਣ ਨੂੰ ਮਿਲਿਆ ਸੀ, ਜਦਕਿ ਹੁਣ ਨਵੀਂ ਲੁੱਕ 'ਚ ਉਹ ਆਪਣੇ ਰੰਗਦਾਰ ਪਹਿਰਾਵੇ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਨਜ਼ਰ ਆ ਰਹੀ ਹੈ।
1 / 5

2 / 5

3 / 5
4 / 5
5 / 5