ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ! ਪਰ ਅੱਜੇ ਤੱਕ ਕਪਲ ਨੇ ਨਹੀਂ ਕੀਤਾ ਕੋਈ ਐਲਾਨ Punjabi news - TV9 Punjabi

ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ! ਪਰ ਅੱਜੇ ਤੱਕ ਕਪਲ ਨੇ ਨਹੀਂ ਕੀਤਾ ਕੋਈ ਐਲਾਨ

Updated On: 

01 Oct 2023 11:16 AM

ਸੂਤਰਾ ਦੀ ਮੰਨਿਏ ਤਾਂ ਅਨੁਸ਼ਕਾ ਅਤੇ ਵਿਰਾਟ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਪਿਛਲੀ ਵਾਰ ਦੀ ਤਰ੍ਹਾਂ ਉਹ ਅਧਿਕਾਰਤ ਤੌਰ ਤੇ ਬਾਅਦ ਵਿੱਚ ਪ੍ਰਸ਼ੰਸਕਾਂ ਨਾਲ ਖ਼ਬਰ ਸਾਂਝੀ ਕਰਨਗੇ।

1 / 5ਬੀ-ਟਾਊਨ ਦਾ ਪਾਵਰ ਕਪਲ ਅਨੁਸ਼ਕਾ ਤੇ ਵਿਰਾਟ ਦੂਜੇ ਬੱਚੇ ਜੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ( Instagram: anushkasharma)

ਬੀ-ਟਾਊਨ ਦਾ ਪਾਵਰ ਕਪਲ ਅਨੁਸ਼ਕਾ ਤੇ ਵਿਰਾਟ ਦੂਜੇ ਬੱਚੇ ਜੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਤੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ( Instagram: anushkasharma)

2 / 5

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਅਨੁਸ਼ਕਾ ਸ਼ਰਮਾ ਇਸ ਸਮੇਂ ਸੈਕੰਡ ਟ੍ਰਾਈਮੈਸਟਰ ਵਿੱਚ ਹੈ।( Instagram: anushkasharma)

3 / 5

ਕੁੱਝ ਸਮਾਂ ਪਹਿਲਾਂ ਪਾਵਰ ਕਪਲ ਨੂੰ ਮੁੰਬਈ ਦੇ ਇਕ ਮੈਟਰਨਿਟੀ ਕਲੀਨਿਕ ਵਿੱਚ ਸਪੋਟ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਅਨੁਸ਼ਕਾ ਅਤੇ ਵਿਰਾਟ ਨੇ ਪਾਪਰਾਜ਼ੀ ਨੂੰ ਤਸਵੀਰਾਂ ਤੇ ਵੀਡੀਓਜ਼ ਪੋਸਟ ਨਾ ਕਰਨ ਨੂੰ ਕਿਹਾ ਹੈ। ( Instagram: anushkasharma)

4 / 5

ਅਨੁਸ਼ਕਾ ਸ਼ਰਮਾ ਵੀ ਪਿਛਲੇ ਕੁੱਝ ਦਿਨਾਂ ਤੋਂ ਮੀਡੀਆ ਦੀ ਲਾਈਮਲਾਈਟ ਤੋਂ ਦੂਰ ਹੈ। ਮੰਨਿਆ ਜਾ ਰਿਹਾ ਹੈ ਕਿ ਬੀ-ਟਾਊਨ ਦਾ ਪਾਵਰ ਕਪਲ ਅਨੁਸ਼ਕਾ ਤੇ ਵਿਰਾਟ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ( Instagram: anushkasharma)

5 / 5

ਦੱਸਦਇਏ ਕਿ ਜੋੜੇ ਨੇ 2021 ਵਿੱਚ ਬੇਟੀ ਵਾਮਿਕਾ ਦਾ ਸਵਾਗਤ ਕੀਤਾ ਸੀ।ਹਾਲਾਂਕਿ ਇਹ ਜੋੜਾ ਆਪਣੀ ਬੇਟੀ ਵਾਮਿਕਾ ਨੂੰ ਲਾਈਮਲਾਈਟ ਤੋਂ ਦੂਰ ਰੱਖਦਾ ਹੈ। ਵਾਮਿਕਾ ਹੁਣ ਢਾਈ ਸਾਲ ਦੀ ਹੋ ਚੁੱਕੀ ਹੈ। ( Instagram: anushkasharma)

Follow Us On