ਬਾਲੀਵੁੱਡ 'ਚ ਗਣੇਸ਼ ਚਤੁਰਥੀ ਦੀ ਧੂਮ, ਸਿਤਾਰਿਆਂ ਨੇ ਖਾਸ ਅੰਦਾਜ਼ 'ਚ ਕੀਤਾ ਬੱਪਾ ਦਾ ਸੁਆਗਤ, ਵੇਖੋ Photos - TV9 Punjabi

ਬਾਲੀਵੁੱਡ ‘ਚ ਗਣੇਸ਼ ਚਤੁਰਥੀ ਦੀ ਧੂਮ, ਸਿਤਾਰਿਆਂ ਨੇ ਖਾਸ ਅੰਦਾਜ਼ ‘ਚ ਕੀਤਾ ਬੱਪਾ ਦਾ ਸੁਆਗਤ, ਵੇਖੋ Photos

isha-sharma
Published: 

20 Sep 2023 15:52 PM

ਦੇਸ਼ਭਰ ਵਿੱਚ ਜਿੱਥੇ ਗਨੇਸ਼ ਚਤੁਰਥੀ ਦੀ ਧੂਮ ਦੇਖਣ ਨੂੰ ਮਿਲ ਰਹੀ ਹੈ। ਉੱਥੇ ਹੀ ਹਰ ਸਾਲ ਦੀ ਤਰ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਵੀ ਧੂਮਧਾਮ ਨਾਲ ਭਗਵਾਨ ਗਣੇਸ਼ ਜੀ ਦਾ ਸੁਆਗਤ ਕੀਤਾ।

1 / 5 ਸ਼ਨਾਇਆ ਕਪੂਰ ਨੇ ਵੀ ਭਗਵਾਨ ਗਣੇਸ਼ ਜੀ ਦਾ ਸੁਆਗਤ ਕਰਦੇ ਹੋਏ ਇੰਸਟਾ ਤੇ ਫੈਂਸ ਨੂੰ ਵਧਾਈ ਦਿੱਤੀ ਹੈ। ਤਸਵੀਰਾਂ ਵਿੱਚ ਯੇਲੋ ਹੈਂਡ ਵਰਕ ਸੂਟ ਵਿੱਚ ਸ਼ਨਾਇਆ ਕਪੂਰ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਬੱਪਾ ਦੇ ਪ੍ਰਸਾਦ ਦੀ ਤਸਵੀਰ ਵੀ ਫੈਂਸ ਨਾਲ ਸ਼ੇਅਰ ਕੀਤੀ ਹੈ।  (Pic Credit: shanayakapoor02 instagram)

ਸ਼ਨਾਇਆ ਕਪੂਰ ਨੇ ਵੀ ਭਗਵਾਨ ਗਣੇਸ਼ ਜੀ ਦਾ ਸੁਆਗਤ ਕਰਦੇ ਹੋਏ ਇੰਸਟਾ ਤੇ ਫੈਂਸ ਨੂੰ ਵਧਾਈ ਦਿੱਤੀ ਹੈ। ਤਸਵੀਰਾਂ ਵਿੱਚ ਯੇਲੋ ਹੈਂਡ ਵਰਕ ਸੂਟ ਵਿੱਚ ਸ਼ਨਾਇਆ ਕਪੂਰ ਕਾਫੀ ਖ਼ੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਬੱਪਾ ਦੇ ਪ੍ਰਸਾਦ ਦੀ ਤਸਵੀਰ ਵੀ ਫੈਂਸ ਨਾਲ ਸ਼ੇਅਰ ਕੀਤੀ ਹੈ। (Pic Credit: shanayakapoor02 instagram)

2 / 5ਹੰਸਿਕਾ ਮੋਟਵਾਨੀ ਨੇ ਵੀ ਆਪਣੇ ਘਰ ਵਿੱਚ ਗਨੇਸ਼ ਜੀ ਦਾ ਸੁਆਗਤ ਕੀਤਾ। ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਤਸਵੀਰਾਂ ਸ਼ੇਅਰ ਕੀਤੀ। ਇਸ ਦੌਰਾਨ ਹੰਸਿਕਾ ਨੇ ਆਪਣੇ ਗਨੇਸ਼ ਜੀ ਦੀ ਵੀ ਝਲਕ ਫੈਂਸ ਨਾਲ ਸ਼ੇਅਰ ਕੀਤੀ। ਪਿੰਕ ਸੂਟ ਵਿੱਚ ਗਨੇਸ਼ ਦੀ ਕੋਲ ਬੈਠੀ ਹੰਸਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।  (Pic Credit: ihansika instagram)

ਹੰਸਿਕਾ ਮੋਟਵਾਨੀ ਨੇ ਵੀ ਆਪਣੇ ਘਰ ਵਿੱਚ ਗਨੇਸ਼ ਜੀ ਦਾ ਸੁਆਗਤ ਕੀਤਾ। ਅਦਾਕਾਰਾ ਨੇ ਆਪਣੇ ਪਤੀ ਦੇ ਨਾਲ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਤਸਵੀਰਾਂ ਸ਼ੇਅਰ ਕੀਤੀ। ਇਸ ਦੌਰਾਨ ਹੰਸਿਕਾ ਨੇ ਆਪਣੇ ਗਨੇਸ਼ ਜੀ ਦੀ ਵੀ ਝਲਕ ਫੈਂਸ ਨਾਲ ਸ਼ੇਅਰ ਕੀਤੀ। ਪਿੰਕ ਸੂਟ ਵਿੱਚ ਗਨੇਸ਼ ਦੀ ਕੋਲ ਬੈਠੀ ਹੰਸਿਕਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ। (Pic Credit: ihansika instagram)

3 / 5ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦੇ ਘਰ ਵੀ ਭਗਵਾਨ ਗਸ਼ ਜੀ ਪਧਾਰ ਚੁੱਕੇ ਹਨ। ਹਾਲ ਹੀ ਵਿੱਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਗਨੇਸ਼ ਜੀ ਦੇ ਦਰਸ਼ਨ ਕਰਵਾਏ ਹਨ। ਅਦਾਕਾਰਾ ਯੇਲੋ ਸੂਟ ਵਿੱਚ ਹੱਥ ਜੋੜਕੇ ਭਗਵਾਨ ਜੀ ਦਾ ਆਸ਼ੀਰਵਾਦ ਲੈਂਦੀ ਨਜ਼ਰ ਆਈ ਹੈ। ਭੂਮੀ ਨੇ ਭਗਵਾਨ ਗਣੇਸ਼ ਜੀ ਦਾ ਮੰਡਪ ਵੀ ਕਾਫੀ ਖੂਬਸੂਰਤੀ ਨਾਲ ਤਿਆਰ ਕੀਤਾ ਹੈ।  (Pic Credit: bhumipednekar instagram)

ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਦੇ ਘਰ ਵੀ ਭਗਵਾਨ ਗਸ਼ ਜੀ ਪਧਾਰ ਚੁੱਕੇ ਹਨ। ਹਾਲ ਹੀ ਵਿੱਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਗਨੇਸ਼ ਜੀ ਦੇ ਦਰਸ਼ਨ ਕਰਵਾਏ ਹਨ। ਅਦਾਕਾਰਾ ਯੇਲੋ ਸੂਟ ਵਿੱਚ ਹੱਥ ਜੋੜਕੇ ਭਗਵਾਨ ਜੀ ਦਾ ਆਸ਼ੀਰਵਾਦ ਲੈਂਦੀ ਨਜ਼ਰ ਆਈ ਹੈ। ਭੂਮੀ ਨੇ ਭਗਵਾਨ ਗਣੇਸ਼ ਜੀ ਦਾ ਮੰਡਪ ਵੀ ਕਾਫੀ ਖੂਬਸੂਰਤੀ ਨਾਲ ਤਿਆਰ ਕੀਤਾ ਹੈ। (Pic Credit: bhumipednekar instagram)

4 / 5

90 ਦੇ ਦਸ਼ਕ ਦੀ ਖੂਬਸੂਰਤ ਹਸੀਨਾ ਮਾਧੂਰੀ ਦੀਕਸ਼ਿਤ ਨੇ ਵੀ ਆਪਣੇ ਪ੍ਰਸ਼ੰਸਕਾ ਨੂੰ ਗਨੇਸ਼ ਚਤੁਰਥੀ ਦੀ ਵਧਾਈ ਦਿੱਤੀ। ਤਸਵੀਰਾਂ ਵਿੱਚ ਮਾਧੂਰੀ ਦੋ-ਦੋ ਗਣਪਤੀ ਜੀ ਦੀ ਮੂਰਤੀਆਂ ਅੱਗੇ ਹੱਥ ਜੋੜਦੀ ਨਜ਼ਰ ਆਈ। ਦਰਅਸਲ ਇਹ ਤਸਵੀਰਾਂ ਅਦਾਕਾਰਾ ਦੇ ਘਰ ਦੀ ਨਹੀਂ,ਬਲਕਿ ਸੇਟ ਦੀ ਹੈ। ਇਸ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ ਤੇ ਸ਼ੇਅਰ ਕੀਤੀ ਹੈ। (Pic Credit: madhuridixitnene instagram)

5 / 5

48 ਸਾਲ ਦੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਵੀ ਆਪਣੇ ਘਰੇ ਭਗਵਾਨ ਗਣੇਸ਼ ਜੀ ਦਾ ਸੁਆਗਤ ਕੀਤਾ। ਮਰਾਠੀ ਸਟਾਈਲ ਵਿੱਚ ਸੱਜ ਕੇ ਬੱਪਾ ਦੇ ਸਾਹਮਣੇ ਬੈਠੀ ਸੋਨਾਲੀ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀ ਹੈ। ਇਸ ਦੌਰਾਨ ਅਦਾਕਾਰਾ ਨੇ ਕੈਪਸ਼ਨ ਲਿਖਿਆ-ਗਣਪਤੀ ਬੱਪਾ ਮੋਰਿਆ (Pic Credit: iamsonalibendre instagram)

Follow Us On