Independence Day Special: 77ਵੇਂ ਆਜ਼ਾਦੀ ਦਿਹਾੜੇ ਦੀਆਂ ਜਲੰਧਰ ਅਤੇ ਮਾਨਸਾ ਤੋਂ ਆਈਆਂ ਮਨਮੋਹਕ ਤਸਵੀਰਾਂ ਦਾ ਕਰੋ ਦੀਦਾਰ
Independence Day Special: 77ਵੇਂ ਸੁਤੰਤਰਤਾ ਦਿਹਾੜੇ ਮੌਕੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਤਾਂ ਉੱਥੇ ਹੀ ਜਲੰਧਰ ਅਤੇ ਮਾਨਸਾ ਵਿੱਚ ਵੀ ਸ਼ਾਨਦਾਰ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਸੀ। ਜਲੰਧਰ ਤੋਂ ਦਵਿੰਦਰ ਬੱਸੀ ਅਤੇ ਮਾਨਸਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ....

1 / 6

2 / 6

3 / 6

4 / 6

5 / 6

6 / 6