ਸਵਰਾ ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੂੰ ਹੋਇਆ ਮੁਸਲਿਮ ਲੜਕਿਆਂ ਨਾਲ ਪਿਆਰ, ਕੀਤਾ ਵਿਆਹ, 1 ਤਲਾਕ ਵੀ ਹੋ ਗਿਆ
Hindu Actresses married Muslim Men :ਪਿਆਰ ਦੀ ਕੋਈ ਹੱਦ ਨਹੀਂ ਹੁੰਦੀ। ਇਸ ਦੀ ਸਭ ਤੋਂ ਵੱਡੀ ਮਿਸਾਲ ਬਾਲੀਵੁੱਡ 'ਚ ਦੇਖਣ ਨੂੰ ਮਿਲੀ ਹੈ। ਅਜਿਹੀਆਂ ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਧਰਮ 'ਚ ਬਿਨਾਂ ਕਿਸੇ ਭੇਦਭਾਵ ਦੇ ਦੂਜੇ ਧਰਮ ਦੇ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਮੰਨਿਆ। ਇਸ ਸੂਚੀ 'ਚ ਸਵਰਾ ਭਾਸਕਰ ਤੋਂ ਇਲਾਵਾ ਇੰਡਸਟਰੀ ਦੀਆਂ ਹੋਰ ਕਈ ਅਭਿਨੇਤਰੀਆਂ ਦੇ ਨਾਂ ਵੀ ਸ਼ਾਮਲ ਹਨ।

1 / 6

2 / 6

3 / 6

4 / 6

5 / 6

6 / 6

100 ਰੁਪਏ ਦੀ ਰਿਸ਼ਵਤ ਲੇਖਪਾਲ ਮੈਡਮ ਨੂੰ ਪਈ ਭਾਰੀ, ਚਾਹ-ਪਾਣੀ ਲਈ ਪੈਸੇ ਲੈਂਦੀ ਦੀ ਵੀਡੀਓ ਬਣਾ ਮੁੰਡੇ ਨੇ ਕਰ ਦਿੱਤੀ ਖੇਡ

ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ‘ਚ ਵਾਪਸੀ, ਸੁਖਬੀਰ ਬਾਦਲ ਨੇ ਕਰਵਾਈ ਪਾਰਟੀ ਜੁਆਇੰਨ

ਇਜ਼ਰਾਈਲ ਨੇ ਕਸ਼ਮੀਰ ਨੂੰ ਦੱਸਿਆ ਪਾਕਿਸਤਾਨ ਦਾ ਹਿੱਸਾ, 90 ਮਿੰਟਾਂ ‘ਚ ਭਾਰਤ ਤੋਂ ਮੰਗੀ ਮੁਆਫ਼ੀ

Shocking News : ਵਿਆਹ ਕਰਵਾਉਣ ਲਈ ਨਹੀਂ ਸਨ ਪੈਸੇ…ਸ਼ਖਸ ਨੇ ਆਪਣੇ ਹੀ ਦੋਸਤ ਨਾਲ ਕੀਤਾ ਧੋਖਾ