ਸੂਟ ਹੋਵੇ ਜਾਂ ਸਾੜੀ ਜੇਨੇਲੀਆ ਦੇ ਇਹ ਇਅਰਿੰਗਸ ਡਿਜ਼ਾਈਨ ਹਰ ਆਊਟਫਿੱਟ 'ਤੇ ਲੱਗਣਗੇ ਪਰਫੈਕਟ - TV9 Punjabi

ਸੂਟ ਹੋਵੇ ਜਾਂ ਸਾੜੀ ਜੇਨੇਲੀਆ ਦੇ ਇਹ Earing Designs ਹਰ ਆਊਟਫਿੱਟ ‘ਤੇ ਲੱਗਣਗੇ ਪਰਫੈਕਟ

isha-sharma
Updated On: 

09 Apr 2024 17:39 PM

ਕੁੜੀਆਂ ਸੁੰਦਰ ਦਿਖਣ ਲਈ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ। ਆਊਟਫਿਟ ਤੋਂ ਲੈ ਕੇ ਮੇਕਅੱਪ ਤੱਕ ਹਰ ਚੀਜ਼ ਦਾ ਖ਼ਾਸ ਖਿਆਲ ਰੱਖਦੀਆਂ ਹਨ। ਪਰ ਸਭ ਤੋਂ ਜ਼ਰੂਰੀ ਇਅਰਿੰਗਸ ਹੁੰਦੇ ਹਨ। ਜੋ ਸਾਡੇ ਲੁਕ ਨੂੰ ਕੰਪਲੀਟ ਕਰਨ ਦਾ ਕੰਮ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਡੇ ਲਈ ਬਾਲੀਵੁੱਡ ਅਦਾਕਾਰਾ ਜੇਨੇਲੀਆ ਦੇ ਬੈਸਟ ਇਅਰਿੰਗਸ ਡਿਜ਼ਾਈਨ ਲੈ ਕੇ ਆਏ ਹਾਂ।

1 / 5ਅੱਜ ਤੁਹਾਨੂੰ ਬਾਲੀਵੁੱਡ ਐਕਸਟ੍ਰੇਸ ਜੇਨੇਲੀਆ ਦੇ ਕੁਝ ਇਅਰਿੰਗਸ ਡਿਜ਼ਾਈਨ ਬਾਰੇ ਦੱਸਾਂਗੇ। ਤੁਸੀਂ ਇਨ੍ਹਾਂ ਨੂੰ ਸੂਟ ਜਾਂ ਫਿਰ ਸਾੜੀ ਅਤੇ ਲਹਿੰਗਾ ਕਿਸੇ ਨਾਲ ਵੀ ਪਹਿਨ ਸਕਦੇ ਹਨ। ਇਸ ਨਾਲ ਤੁਹਾਨੂੰ ਪਰਫੈਕਟ ਲੁੱਕ ਮਿਲੇਗੀ। ( Credit : geneliad )

ਅੱਜ ਤੁਹਾਨੂੰ ਬਾਲੀਵੁੱਡ ਐਕਸਟ੍ਰੇਸ ਜੇਨੇਲੀਆ ਦੇ ਕੁਝ ਇਅਰਿੰਗਸ ਡਿਜ਼ਾਈਨ ਬਾਰੇ ਦੱਸਾਂਗੇ। ਤੁਸੀਂ ਇਨ੍ਹਾਂ ਨੂੰ ਸੂਟ ਜਾਂ ਫਿਰ ਸਾੜੀ ਅਤੇ ਲਹਿੰਗਾ ਕਿਸੇ ਨਾਲ ਵੀ ਪਹਿਨ ਸਕਦੇ ਹਨ। ਇਸ ਨਾਲ ਤੁਹਾਨੂੰ ਪਰਫੈਕਟ ਲੁੱਕ ਮਿਲੇਗੀ। ( Credit : geneliad )

2 / 5ਜੇਕਰ ਤੁਸੀਂ ਹੈਵੀ ਇਅਰਿੰਗਸ ਕੈਰੀ ਕਰਨਾ ਪਸੰਦ ਕਰਦੇ ਹੋ ਤਾਂ ਜੇਨੇਲੀਆ ਦੇ ਇਸ ਇਅਰਿੰਗਸ ਡਿਜ਼ਾਈਨ ਦੀ ਤਰ੍ਹਾਂ ਕੁਝ ਟਰਾਈ ਕਰ ਸਕਦੇ ਹੋ। ਸਾੜੀ ਦੇ ਨਾਲ ਉਨ੍ਹਾਂ ਦੇ ਇਹ ਇਅਰਿੰਗਸ ਸਟਾਈਲਿਸ਼ ਲੁੱਕ ਦੇ ਰਹੇ ਹਨ। ( Credit : geneliad )

ਜੇਕਰ ਤੁਸੀਂ ਹੈਵੀ ਇਅਰਿੰਗਸ ਕੈਰੀ ਕਰਨਾ ਪਸੰਦ ਕਰਦੇ ਹੋ ਤਾਂ ਜੇਨੇਲੀਆ ਦੇ ਇਸ ਇਅਰਿੰਗਸ ਡਿਜ਼ਾਈਨ ਦੀ ਤਰ੍ਹਾਂ ਕੁਝ ਟਰਾਈ ਕਰ ਸਕਦੇ ਹੋ। ਸਾੜੀ ਦੇ ਨਾਲ ਉਨ੍ਹਾਂ ਦੇ ਇਹ ਇਅਰਿੰਗਸ ਸਟਾਈਲਿਸ਼ ਲੁੱਕ ਦੇ ਰਹੇ ਹਨ। ( Credit : geneliad )

3 / 5

ਤੁਸੀਂ ਸੂਟ, ਸਾੜੀ ਅਤੇ ਲਹਿੰਗੇ ਦੇ ਨਾਲ ਜੇਨੇਲੀਆ ਦੇ ਇਸ ਗੌਲ ਸਟੋਨ ਇਅਰਿੰਗਸ ਡਿਜ਼ਾਈਨ ਨੂੰ ਕਾਪੀ ਕਰ ਸਕਦੇ ਹੋ। ਇਹ ਲੁਕ ਬਹੁਤ ਹੀ ਵਧੀਆ ਅਤੇ ਰਾਇਲ ਲਗ ਰਿਹਾ ਹੈ। ਤੁਸੀਂ ਵਿਆਹ ਵਿੱਚ ਤੁਹਾਡੇ ਆਊਟਫਿੱਟ ਨਾਲ ਇਸ ਤਰ੍ਹਾਂ ਦੇ ਇਅਰਿੰਗਸ ਅਤੇ ਮੰਗ ਟਿਕਾ ਲਗਾ ਸਕਦੇ ਹਨ। ( Credit : geneliad )

4 / 5

ਸੂਟ ਜਾਂ ਸਾੜੀ ਕਿਸੇ ਦੇ ਵੀ ਨਾਲ ਤੁਸੀਂ ਜੇਨੇਲੀਆ ਦੇ ਇਹ ਝੁਮਕੀ ਸਟਾਈਲ ਇਅਰਿੰਗਸ ਟਰਾਈ ਕਰ ਸਕਦੇ ਹੋ। ਇਹ ਦੋਵਾਂ ਲਈ ਵੀ ਬੈਸਟ ਰਵੇਗਾ। ਤੁਸੀਂ ਇਸ ਨੂੰ ਦਫਤਰ ਜਾਂ ਕਿਸੇ ਇਵੇਂਟ ਵਿੱਚ ਜਾਂਦਾ ਸਮੇਂ ਟਰੇਡਿਸ਼ਨਲ ਆਊਟਫਿਟ ਦੇ ਨਾਲ ਕੈਰੀ ਕਰ ਸਕਦਾ ਹੈ। ( Credit : geneliad )

5 / 5

ਤੁਸੀਂ ਸੂਟ ਜਾਂ ਸਾੜ੍ਹੀ ਦੇ ਨਾਲ ਇਸ ਤਰ੍ਹਾਂ ਪੋਲਕੀ ਵਾਲੇ ਹੈਵੀ ਇਅਰਿੰਗਸ ਟਰਾਈ ਕਰ ਸਕਦੇ ਹਨ। ਇਹ ਹਰ ਤਰ੍ਹਾਂ ਦੇ ਟਰੇਡਿਸ਼ਨਲ ਆਊਟ ਫਿਟ 'ਤੇ ਸੂਟ ਕਰ ਸਕਦੇ ਹਨ। ਖਾਸਕਰ ਜੇ ਤੁਸੀਂ ਸਿੰਪਲ ਲੁੱਕ ਚਾਹੁੰਦੇ ਹੋ ਤਾਂ ਇਹ ਇਅਰਿੰਗਸ ਤੁਹਾਡੇ ਲਈ ਪਰਫੈਕਟ ਹਨ। ( Credit : geneliad )

Follow Us On
Tag :