Diwali Fashion: ਦੀਵਾਲੀ 'ਤੇ ਕੈਰੀ ਕਰੋ ਇਹ ਟ੍ਰੈਡੀਸ਼ਨਲ Outfit, ਖੂਬਸੂਰਤੀ ਦੀ ਸਭ ਕਰਣਗੇ ਤਾਰੀਫ Punjabi news - TV9 Punjabi

Diwali Fashion: ਦੀਵਾਲੀ ‘ਤੇ ਕੈਰੀ ਕਰੋ ਇਹ ਟ੍ਰੈਡੀਸ਼ਨਲ Outfit, ਖੂਬਸੂਰਤੀ ਦੀ ਸਭ ਕਰਣਗੇ ਤਾਰੀਫ

Updated On: 

12 Nov 2023 15:00 PM

Diwali Fashion:ਜੇਕਰ ਅੱਜੇ ਵੀ ਤੁਸੀਂ ਦੀਵਾਲੀ ਦੀ ਪਾਰਟੀ ਲਈ Outfit ਨਹੀਂ ਕਰ ਪਾਏ ਪਸੰਦ ਤਾਂ ਤੁਹਾਨੂੰ ਜ਼ਰੂਰ ਪੜ੍ਹਨੀ ਚਾਹੀਦ ਹੈ ਇਹ ਖ਼ਬਰ। ਕਿਉਂਕਿ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੈਲੇਬ੍ਰੇਟੀ Outfit ਆਈਡੀਆ। ਜੋ ਤੁਹਾਡੀ ਦੀਵਾਲੀ ਪਾਰਟੀ 'ਤੇ ਤੁਹਾਨੂੰ ਦਵੇਗਾ ਗਜਬ ਦਾ ਲੁੱਕ। ਸਾਰੇ ਲੋਕ ਤੁਹਾਡੀ ਤਾਰੀਫ ਕਰਨ ਲਈ ਮਜ਼ਬੂਰ ਹੋ ਜਾਣਗੇ।

1 / 5Diwali Stylish Outfits: ਦੀਵਾਲੀ ਦੇ ਤਿਉਹਾਰ 'ਤੇ ਹਰ ਪਾਸੇ ਧੂਮ ਦੇਖਣ ਨੂੰ ਮਿਲਦੀ ਹੈ। ਲੋਕ ਕਈ ਦਿਨ ਪਹਿਲਾਂ ਤੋਂ ਹੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਦੀਵਾਲੀ 'ਤੇ ਘਰ ਦੀ ਪੂਜਾ ਦੇ ਲਈ ਅਤੇ ਫੋਟੋਆਂ ਦੇ ਲਈ ਤਿਆਰ ਹੋਣਾ ਜਾਂ ਫਿਰ ਦੋਸਤਾਂ ਦੇ ਨਾਲ ਦੀਵਾਲੀ ਪਾਰਟੀ,ਸਟਾਇਲੀਸ਼ ਕੱਪੜੇ ਪਾ ਕੇ ਫੈਸ਼ਨ ਸੈਂਸ਼ ਫਲਾਂਟ ਕਰਨ ਦਾ ਕ੍ਰੈਜ ਹੀ ਕੁੱਝ ਹੋਰ ਹੁੰਦਾ ਹਾ। ਜੇਕਰ ਤੁਸੀਂ ਆਪਣੀ ਦੀਵਾਲੀ ਪਾਰਟੀ ਦੀ Outfit ਨੂੰ ਲੈ ਕੇ ਹੋ confuse ਤਾਂ ਅਭਿਨੇਤਰੀਆਂ ਦੇ ਲੁੱਕਸ ਤੋਂ ਲੈ ਸਕਦੇ ਹੋ ਇੰਸਪੀਰੇਸ਼ਨ।

Diwali Stylish Outfits: ਦੀਵਾਲੀ ਦੇ ਤਿਉਹਾਰ 'ਤੇ ਹਰ ਪਾਸੇ ਧੂਮ ਦੇਖਣ ਨੂੰ ਮਿਲਦੀ ਹੈ। ਲੋਕ ਕਈ ਦਿਨ ਪਹਿਲਾਂ ਤੋਂ ਹੀ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ। ਦੀਵਾਲੀ 'ਤੇ ਘਰ ਦੀ ਪੂਜਾ ਦੇ ਲਈ ਅਤੇ ਫੋਟੋਆਂ ਦੇ ਲਈ ਤਿਆਰ ਹੋਣਾ ਜਾਂ ਫਿਰ ਦੋਸਤਾਂ ਦੇ ਨਾਲ ਦੀਵਾਲੀ ਪਾਰਟੀ,ਸਟਾਇਲੀਸ਼ ਕੱਪੜੇ ਪਾ ਕੇ ਫੈਸ਼ਨ ਸੈਂਸ਼ ਫਲਾਂਟ ਕਰਨ ਦਾ ਕ੍ਰੈਜ ਹੀ ਕੁੱਝ ਹੋਰ ਹੁੰਦਾ ਹਾ। ਜੇਕਰ ਤੁਸੀਂ ਆਪਣੀ ਦੀਵਾਲੀ ਪਾਰਟੀ ਦੀ Outfit ਨੂੰ ਲੈ ਕੇ ਹੋ confuse ਤਾਂ ਅਭਿਨੇਤਰੀਆਂ ਦੇ ਲੁੱਕਸ ਤੋਂ ਲੈ ਸਕਦੇ ਹੋ ਇੰਸਪੀਰੇਸ਼ਨ।

2 / 5

ਲਾਇਮ ਗ੍ਰੀਨ ਸਾੜੀ ਲੁੱਕ ਵਿੱਚ ਕਾਜੋਲ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਲੁੱਕ ਦੀਵਾਲੀ ਦੇ ਲਈ ਪਰਫੈਕਟ ਹੈ। ਸਾੜੀ 'ਤੇ ਸਿਲਵਰ ਫਲੋਰਲ ਡਿਜ਼ਾਈਨ ਬਣਿਆ ਹੈ। ਇਸ ਦੇ ਨਾਲ ਗੋਲਡਨ ਕਲਰ ਨਾਲ ਇਸ ਦਾ ਬਾਰਡਰ ਸਜਾਇਆ ਹੋਇਆ ਹੈ। ਇਸ ਸਾੜੀ ਦੇ ਨਾਲ ਕਾਜੋਲ ਨੇ ਗੋਲਡਨ ਸਲੀਵਲੇਸ ਬਲਾਊਜ਼ ਕੈਰੀ ਕੀਤਾ ਹੈ।

3 / 5

ਦੀਵਾਲੀ ਦੇ ਲਈ ਵਾਇਟ ਲੁੱਕ ਵੀ ਕਾਫੀ ਚੰਗੀ ਚਾਇਸ ਹੈ। ਫਾਤਿਮਾ ਸਨਾ ਸ਼ੇਖ ਦੇ ਇਸ ਲੁੱਕ ਨੂੰ ਦੇਖੋ। ਫਾਤਿਮਾ ਨੇ ਆਪਣੇ ਲੁੱਕ ਨੂੰ ਸਿੰਪਲ ਰੱਖਿਆ ਹੈ ਅਤੇ ਪਰਲਸ ਜੂਲਰੀ ਦੇ ਨਾਲ ਲੁੱਕ ਨੂੰ ਫਲਾਂਟ ਕੀਤਾ ਹੈ। ਇਸ ਵ੍ਹਾਇਟ ਸਾੜੀ ਤੇ ਸਨਾ ਨੇ ਵ੍ਹਾਇਟ ਪਰਲਸ ਬੀਡਸ ਅਤੇ ਏਮਰਲਡ ਗ੍ਰੀਨ ਕਲਰ ਪਾਇਆ ਹੈ।

4 / 5

ਆਲਿਆ ਭੱਟ ਆਪਣੇ ਲੁੱਕਸ ਦੇ ਨਾਲ ਏਕਸਪੈਰੀਮੇਂਟ ਕਰਦੀ ਨਜ਼ਰ ਆਈ ਹੈ। ਉਨ੍ਹਾਂ ਦਾ ਸਿੰਪਲ ਲੁੱਕ ਵੀ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਆਲਿਆ ਨੇ ਇਸ ਪਿੰਕ ਸਾੜੀ ਦੇ ਨਾਲ ਸਵੀਟਹਾਰਟ ਨੈਕਲਾਇਨ ਦਾ ਬਲਾਊਜ ਕੈਰੀ ਕੀਤਾ ਹੈ। ਅਦਾਕਾਰਾ ਨੇ ਆਕਸਿਡਾਇਜ਼ ਜੂਲਰੀ ਦੇ ਨਾਲ ਮਿਨਿਮਲ ਮੇਕਅੱਪ ਕਰ ਲੁੱਕ ਕੰਪਲੀਟ ਕੀਤਾ ਹੈ।

5 / 5

ਜੇਕਰ ਤੁਸੀਂ ਸੂਟ ਕੈਰੀ ਕਰਨਾ ਚਾਹੁੰਦੇ ਹੋ ਤਾਂ ਤਾਰਾ ਸੁਤਾਰੀਆ ਦਾ ਇਹ ਲੁੱਕ ਬੇਹੱਦ ਖੂਬਸੂਰਤ ਹੈ। ਨੇਵੀ ਬਲੂ ਕਲਰ ਵਾਲੇ ਇਸ ਸੂਟ ਦੇ ਨਾਲ ਬਿੰਦੀ ਅਤੇ ਸ਼ਿਮਰੀ ਮੇਕਅੱਪ ਤਾਰਾ ਤੇ ਬੇਹੱਦ ਫੱਬ ਰਿਹਾ ਹੈ।

Follow Us On