ਸ੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਬੰਦੀ ਛੋੜ ਦਿਵਸ, ਦੇਥੋ ਤਸਵੀਰਾਂ
ਅੱਜ ਦੁਨੀਆ ਭਰ ਵਿੱਚ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਦਾ ਰਿਹਾ ਹੈ। ਤਿਉਹਾਰ ਦੀ ਧੂਮ ਦੇਸ਼ਾ-ਵਿਦੇਸ਼ਾ ਤੱਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਵਾਲੇ ਦਿਨ ਵੀ ਸਿੱਖਾਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ 52 ਰਾਜਾਂ ਨੂੰ ਰਿਹਾ ਕਰਵਾਇਆ ਸੀ। ਦੀਵਾਲੀ ਦਾ ਤਿਉਹਾਰ ਸਿੱਖ ਕੌਮ ਲਈ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

1 / 5

2 / 5

3 / 5

4 / 5

5 / 5

OMG: ਸੈਲਫੀ ਲੈਂਦੇ ਸਮੇਂ ਕੁੜੀ ਨਾਲ ਹੋਈ ਖੇਡ, ਮੌਤ ਦੇ ਮੂੰਹ ਦੇ ਵਿੱਚ ਲੈ ਗਈਆਂ ਤੇਜ਼ ਲਹਿਰਾਂ

NEET UG Result 2025 Declared: NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਵੈੱਬਸਾਈਟ ‘ਤੇ ਇਸ ਤਰ੍ਹਾਂ ਕਰੋ ਚੈਕ

ਰਾਜਨੀਤੀ ਮੇਰਾ ਧੰਦਾ ਨਹੀਂ, ਮੈਂ ਬਦਲਾਅ ਲਈ ਆਇਆ, ਸਿੱਧੂ ਬੋਲੇ ਮੈਂ ਲੋਕਾਂ ਦੀ ਸੇਵਾ ਕਰਨ ਲਈ ਤਿਆਰ

Viral Video : ਮੁੰਡੇ ਨੇ ਤਾਸ਼ ਨਾਲ ਦਿਖਾਇਆ ਕਮਾਲ ਦਾ ਮੈਜਿਕ, ਅੱਖਾਂ ਸਾਹਮਣੇ ਕੀਤਾ ਇਹ ਜਾਦੂ