ਸ੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਬੰਦੀ ਛੋੜ ਦਿਵਸ, ਦੇਥੋ ਤਸਵੀਰਾਂ
ਅੱਜ ਦੁਨੀਆ ਭਰ ਵਿੱਚ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਦਾ ਰਿਹਾ ਹੈ। ਤਿਉਹਾਰ ਦੀ ਧੂਮ ਦੇਸ਼ਾ-ਵਿਦੇਸ਼ਾ ਤੱਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਵਾਲੇ ਦਿਨ ਵੀ ਸਿੱਖਾਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ 52 ਰਾਜਾਂ ਨੂੰ ਰਿਹਾ ਕਰਵਾਇਆ ਸੀ। ਦੀਵਾਲੀ ਦਾ ਤਿਉਹਾਰ ਸਿੱਖ ਕੌਮ ਲਈ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

1 / 5

2 / 5

3 / 5

4 / 5

5 / 5

Shocking Video: 13ਵੀਂ ਫਲੋਰ ਦੀ ਬਾਲਕੋਨੀ ਤੋਂ ਲਟਕਦੇ ਦਿਖੇ ਦੋ ਬੱਚੇ ਵੀਡੀਓ ਦੇਖ ਕੇ ਕੰਬ ਗਏ ਲੋਕ!

ਸੀਐਮ ਮਾਨ ਨੇ ਟ੍ਰੇਨਿੰਗ ਲਈ ਮਹਿਲਾ ਸਰਪੰਚਾਂ-ਪੰਚਾਂ ਨੂੰ ਮਹਾਰਾਸ਼ਟਰ ਭੇਜਿਆ, 500 ਨਵੇਂ ਪੰਚਾਇਤ ਘਰਾਂ ਦਾ ਰੱਖਿਆ ਨੀਂਹ ਪੱਥਰ

ਅੱਤਵਾਦੀ ਸੰਗਠਨਾਂ ਨੂੰ ਕੰਟਰੋਲ ਕਰਨ ਨੂੰ ਲੈ ਕੇ ਅਮਰੀਕਾ ਨੇ ਕੀਤੀ ਪਾਕਿਸਤਾਨ ਦੀ ਸ਼ਲਾਘਾ, ਪਾਕਿਸਤਾਨ ਨਾਲ ਅਮਰੀਕਾ ਨੂੰ ਇਨ੍ਹਾਂ ਪਿਆਰ ਕਿਉਂ?

Viral: ਹੜ੍ਹ ਵਿੱਚ ਵਹਿ ਕੇ ਆ ਗਿਆ ਮਗਰਮੱਛ, ਮੁੰਡਿਆਂ ਨੇ ਕਰਵਾ ਦਿੱਤੀ ਬਾਈਕ ਦੀ ਸਵਾਰੀ