ਸ੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਬੰਦੀ ਛੋੜ ਦਿਵਸ, ਦੇਥੋ ਤਸਵੀਰਾਂ
ਅੱਜ ਦੁਨੀਆ ਭਰ ਵਿੱਚ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਦਾ ਰਿਹਾ ਹੈ। ਤਿਉਹਾਰ ਦੀ ਧੂਮ ਦੇਸ਼ਾ-ਵਿਦੇਸ਼ਾ ਤੱਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਵਾਲੇ ਦਿਨ ਵੀ ਸਿੱਖਾਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ 52 ਰਾਜਾਂ ਨੂੰ ਰਿਹਾ ਕਰਵਾਇਆ ਸੀ। ਦੀਵਾਲੀ ਦਾ ਤਿਉਹਾਰ ਸਿੱਖ ਕੌਮ ਲਈ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

1 / 5

2 / 5

3 / 5

4 / 5

5 / 5

ਪੰਜ ਤਰ੍ਹਾਂ ਦੇ Relationship, ਤੁਹਾਡੀ ਜ਼ਿੰਦਗੀ ‘ਤੇ ਇਸ ਦਾ ਕੀ ਪੈਂਦਾ ਹੈ ਪ੍ਰਭਾਵ?

RCB 9 ਸਾਲਾਂ ਬਾਅਦ IPL ਫਾਈਨਲ ਵਿੱਚ ਪਹੁੰਚੀ, ਸਾਲਟ-ਹੇਜ਼ਲਵੁੱਡ ਤੇ ਸੁਯਸ਼ ਸ਼ਰਮਾ ਨੇ PBKS ਨੂੰ ਹਰਾਇਆ

ਸਿਲਵਰ, ਰੇਡ, ਬਲੂ, ਬਲੈਕ… ਇੰਟਰਪੋਲ ਕਿੰਨੇ ਤਰ੍ਹਾਂ ਦੇ ਨੋਟਿਸ ਕਰਦਾ ਹੈ ਜਾਰੀ, ਜਾਣੋ ਕੀ ਹੈ ਮਤਲਬ?

ਚਿਹਰੇ ‘ਤੇ ਪਿੰਪਲ ਤੋਂ ਹੋ ਪ੍ਰੇਸ਼ਾਨ ਤਾਂ ਖਾਣਾ ਸ਼ੁਰੂ ਕਰੋ ਪਤੰਜਲੀ ਦੀ ਇਹ ਦਵਾਈ, ਇਨ੍ਹੇ ਦਿਨਾਂ ਵਿੱਚ ਮਿਲੇਗੀ ਰਾਹਤ