ਸ੍ਰੀ ਦਰਬਾਰ ਸਾਹਿਬ ਵਿੱਚ ਮਨਾਇਆ ਗਿਆ ਬੰਦੀ ਛੋੜ ਦਿਵਸ, ਦੇਥੋ ਤਸਵੀਰਾਂ
ਅੱਜ ਦੁਨੀਆ ਭਰ ਵਿੱਚ ਦੀਵਾਲੀ ਦਾ ਪਵਿੱਤਰ ਤਿਉਹਾਰ ਮਨਾਇਆ ਦਾ ਰਿਹਾ ਹੈ। ਤਿਉਹਾਰ ਦੀ ਧੂਮ ਦੇਸ਼ਾ-ਵਿਦੇਸ਼ਾ ਤੱਕ ਦੇਖਣ ਨੂੰ ਮਿਲ ਰਹੀ ਹੈ। ਦੀਵਾਲੀ ਵਾਲੇ ਦਿਨ ਵੀ ਸਿੱਖਾਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਤੋਂ 52 ਰਾਜਾਂ ਨੂੰ ਰਿਹਾ ਕਰਵਾਇਆ ਸੀ। ਦੀਵਾਲੀ ਦਾ ਤਿਉਹਾਰ ਸਿੱਖ ਕੌਮ ਲਈ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

1 / 5

2 / 5

3 / 5

4 / 5

5 / 5

ਮੰਤਰੀ ਹਰਜੋਤ ਬੈਂਸ ਨੇ ਧਾਰਮਿਕ ਸਜ਼ਾ ਕੀਤੀ ਪੂਰੀ, ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਗੋਆ ਨੂੰ ਆਜ਼ਾਦੀ ਮਿਲਣ ਵਿੱਚ 14 ਸਾਲ ਕਿਉਂ ਲੱਗੇ? ਜਾਣੋ, ਇਸ ਦੇ ਪਿੱਛੇ ਦਾ ਇਤਿਹਾਸ

ਲੁਧਿਆਣਾ: MLA ਰਜਿੰਦਰ ਪਾਲ ਕੌਰ ਛੀਨਾ ਦਾ ਐਕਸੀਡੈਂਟ, ਜ਼ਖ਼ਮੀ ਹਾਲਤ ‘ਚ ਕੈਥਲ ਹਸਪਤਾਲ ‘ਚ ਦਾਖਲ

ਬਾਂਦਰ ਨੇ ਕੀਤਾ ਦਿੱਲੀ ਮੈਟਰੋ ‘ਚ ਸਫ਼ਰ, ਲੋਕ ਬੋਲੇ- ਟ੍ਰੈਫਿਕ ਕਰਕੇ ਜਾਨਵਰ ਵੀ ਛੋਟੇ ਰੂਟ ਦੀ ਕਰਨ ਲੱਗੇ ਵਰਤੋਂ