PHOTOS: ਦਿਸ਼ਾ ਪਰਮਾਰ ਤੋਂ ਲੈ ਕੇ ਗੌਹਰ ਖਾਨ ਤੱਕ, ਇਨ੍ਹਾਂ ਅਭਿਨੇਤਰੀਆਂ ਨੇ ਕੀਤਾ ਪ੍ਰੈਗਨੈਂਸੀ ‘ਚ ਵੀ ਕੰਮ
TV Actresses Worked In Pregnancy:ਅਕਸਰ ਐਕਟ੍ਰੈਸੇਸ ਆਪਣੀ ਪ੍ਰੈਗਨੈਂਸੀ ਐਕਸਪੀਰੀਅੰਸ ਸ਼ੇਅਰ ਕਰਦੀਆਂ ਰਹਿੰਦੀਆਂ ਹਨ। ਆਪਣੇ ਤਜਰਬਿਆਂ ਨਾਲ ਐਕਟ੍ਰੈਸੇਸ ਕਈ ਔਰਤਾਂ ਨੂੰ ਪ੍ਰੇਰਿਤਵੀ ਕਰਦੀਆਂ ਹਨ। ਕਈ ਟੀਵੀ ਐਕਟ੍ਰੈਸੇਸ ਹਨ ਜਿਨ੍ਹਾਂ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਵੀ ਕਾਫੀ ਕੰਮ ਕੀਤਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਪ੍ਰੈਗਨੈਂਸੀ ਦੌਰਾਨ ਕੰਮ ਕਰਨਾ ਕਰਦੇ ਰਹਿਣਾ ਹੀ ਬਿਹਤਰ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਐਕਟ੍ਰੈਸੇਸ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਕੰਮ ਕੀਤਾ।

1 / 5

2 / 5

3 / 5

4 / 5

5 / 5

ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਦੀ ਘਾਟ, 3 ਮਰੀਜ਼ਾਂ ਦੀ ਮੌਤ

ਅੰਮ੍ਰਿਤਸਰ: ਨਸ਼ੇ ਵਿੱਚ ਧੁੱਤ ਡਰਾਈਵਰ ਨੇ ਮਚਾਈ ਤਬਾਹੀ, ਕੋਠੀ ਦੇ ਗੇਟ ਤੇ ਗੱਡੀ ਨੂੰ ਮਾਰੀ ਟੱਕਰ

ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਿਆ, ਐਂਟਰੀ ਨਾ ਦੇਣ ‘ਤੇ ਜਥੇਦਾਰ ਨੇ ਘਟਨਾ ਦੀ ਕੀਤੀ ਨਿੰਦਾ

ਡੱਲੇਵਾਲ ਨੇ ਪੰਥਕ ਮੋਰਚੇ ਦਾ ਕੀਤਾ ਸਮਰਥਨ: ਬਲਦੇਵ ਵਡਾਲਾ ਨਾਲ ਹੋਈ ਮੀਟਿੰਗ, 7 ਸਤੰਬਰ ਨੂੰ ਹੋਵੇਗੀ ਪੰਚਾਇਤ