PHOTOS: ਨਸ਼ਿਆਂ ਖਿਲਾਫ਼ ਸੀਐਮ ਮਾਨ ਦੀ ਰੈਲੀ, 20 ਹਜ਼ਾਰ ਨੌਜਵਾਨਾਂ ਨੇ ਲਿਆ ਹਿੱਸਾ
ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ ਵਿੱਚ ਸਾਈਕਲ ਚਲਾ ਕੇ ਨਸ਼ਿਆਂ ਖਿਲਾਫ਼ ਨੌਜਵਾਨਾਂ ਨੂੁੰ ਜਾਗਰੁਕ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਹ ਰੈਲੀ ਪੀਏਯੂ ਤੋਂ ਸ਼ੁਰੂ ਹੋਈ ਅਤੇ ਇਸਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਕਰੀਬ 13 ਕਿਲੋਮੀਟਰ ਦੀ ਯਾਤਰਾ ਕੀਤੀ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇਕਿਹਾ ਕਿ ਇਸ ਰੈਲੀ ਦਾ ਮਕਸਦ ਨੌਜਵਾਨਾਂ ਵਿੱਚ ਵੱਧ ਰਹੇ ਨਸ਼ੇ ਨੂੰ ਦੂਰ ਕਰਨਾ ਹੈ।

1 / 7

2 / 7

3 / 7

4 / 7

5 / 7

6 / 7

7 / 7

ਬੈਂਗਲੁਰੂ ਭੱਗਦੜ ‘ਚ ਲੋਕਾਂ ਦੀ ਮੌਤ, ਅੰਦਰ RCB ਦਾ ਜਸ਼ਨ…BCCI ਨੇ ਚੁੱਕੇ ਸਵਾਲ

ਹੁਣ ਵਿਦੇਸ਼ੀ ਵੀ ਲੈਣਗੇ ਅਮੂਲ ਦੁੱਧ ਦਾ ਸੁਆਦ, ਇਸ ਦੇਸ਼ ਤੋਂ ਹੋ ਰਹੀ ਹੈ ਸ਼ੁਰੂਆਤ

ਮੰਡਪ ਤੋਂ ਉੱਠ ਕੇ ਲਾੜੇ ਨੇ ਇੰਝ Celebrate ਕੀਤੀ RCB ਦੀ ਜਿੱਤ, ਲੋਕ ਬੋਲੇ- ਜਬਰਾ ਫੈਨ

ਜਿੰਨਾਹ ‘ਤੇ ਗੱਦਾਰੀ ਦਾ ਇਲਜ਼ਾਮ ਕਿਉਂ ਲਗਾ, ਕੱਟੜਪੰਥੀ ਮੁਸਲਿਮ ਉਹਨਾਂ ਨੂੰ ਕਿਉਂ ਮਾਰਨ ਦੀ ਕਰ ਰਹੇ ਸਨ ਤਿਆਰੀ?