ਅਦਾਕਾਰਾ ਆਮਨਾ ਸ਼ਰੀਫ ਸਟਾਈਲਿਸ਼ ਲੁੱਕ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਸਟਾਈਲਿਸ਼ ਅੰਦਾਜ਼ ਕਾਫੀ ਪਸੰਦ ਹੈ। ਜੇਕਰ ਤੁਸੀਂ ਗਰਮੀਆਂ ਲਈ ਫਰੈਸ਼ ਲੁੱਕ ਦੀ ਭਾਲ ਕਰਰਹੇ ਹੋ, ਤਾਂ ਤੁਸੀਂ ਵੀ ਅਭਿਨੇਤਰੀ ਦੀ ਡਰੈਸਿੰਗ ਸੈਂਸ ਤੋਂ ਟਿਪਸ ਲੈ ਸਕਦੇ ਹੋ।