Hussainiwala Memorial: ਹੁਸੈਨੀਵਾਲਾ ਸਮਾਰਕ ਦਾ ਹੋਵੇਗਾ ਮੁਕੰਮਲ ਕਲਪ, ਸੀਐੱਮ ਨੇ ਕੀਤਾ ਐਲਾਨ
Bhagwant Maan ਨੇ ਕਿਹਾ ਕਿ ਇਹ ਜਗ੍ਹਾ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਸਥਾਨ ਦੇ ਵਿਆਪਕ ਵਿਕਾਸ ਲਈ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।

1 / 5

2 / 5

3 / 5

4 / 5

5 / 5

ਆਪ੍ਰੇਸ਼ਨ ਸਿੰਦੂਰ ਵਿੱਚ ਸ਼ਾਮਲ ਸੈਨਿਕਾਂ ਦਾ ਸਨਮਾਨ, 16 ਬੀਐਸਐਫ ਜਵਾਨਾਂ ਨੂੰ ਮਿਲਿਆ ਬਹਾਦਰੀ ਪੁਰਸਕਾਰ

ਚੰਡੀਗੜ੍ਹ ‘ਚ ਤਿਰੰਗੇ ਨਾਲ ਸਜੀ ਸੁਖਨਾ ਝੀਲ: ਅਸਮਾਨ ਵਿੱਚ ਲਹਿਰਾਏ ਗੁਬਾਰੇ, ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜਿਆ ਮਾਹੌਲ

Good News: ਸ਼ਗਨ ਯੋਜਨਾ ਲਈ ਵਿਆਹ ਸਰਟੀਫਿਕੇਟ ਦੀ ਸ਼ਰਤ ਖਤਮ, ਡਿਲੀਵਰੀ ਲਾਭ ਲਈ ਆਧਾਰ ਕਾਰਡ ਦੀ ਛੋਟ

ਕੀ ਸਚਿਨ ਤੇਂਦੁਲਕਰ ਦੇ ਮੁੰਡੇ ਦੀ ਹੋ ਗਈ ਮੰਗਣੀ? ਸਾਰਾ ਤੇਂਦੁਲਕਰ ਦੀ ਇੰਸਟਾਗ੍ਰਾਮ ਪੋਸਟ ਤੋਂ ਹੋਇਆ ਖੁਲਾਸਾ