Budget Trip: ਗੋਆ ਟ੍ਰਿਪ ‘ਤੇ ਖਰਚ ਨਹੀਂ ਹੋਵੇਗਾ ਪੈਸਾ, ਇਹ ਹੈ ਕਮਾਈ ਕਰਨ ਦੀ ਆਸਾਨ ਟ੍ਰਿਕ
Goa Budget Trip: ਬੀਚ 'ਤੇ ਮੌਜ-ਮਸਤੀ ਕਰਨ ਜਾਂ ਕੁਆਲਿਟੀ ਟਾਈਮ ਬਤੀਤ ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਮਨ ਵਿੱਚ ਆਉਂਦਾ ਹੈ ਉਹ ਹੈ ਗੋਆ। ਗੋਆ ਵਿੱਚ ਘੁੰਮਣਾ ਅਤੇ ਰਹਿਣਾ ਮਹਿੰਗਾ ਹੈ ਪਰ ਤੁਸੀਂ ਇੱਥੇ ਪੈਸੇ ਖਰਚਣ ਦੀ ਬਜਾਏ ਵਾਲੰਟੀਅਰ ਬਣ ਕੇ ਪੈਸੇ ਕਮਾ ਸਕਦੇ ਹੋ। ਘੱਟੋ-ਘੱਟ ਤੁਸੀਂ ਮੁਫਤ ਵਿੱਚ ਰਹਿਣ ਦਾ ਪ੍ਰਬੰਧ ਤਾਂ ਕਰ ਹੀ ਲਵੋਗੇ। ਜਾਣੋ ਗੋਆ ਵਿੱਚ ਇਹ ਸਹੂਲਤ ਕਿੱਥੇ ਹੈ।

1 / 5

2 / 5

3 / 5

4 / 5

5 / 5

ਐਲਨ ਮਸਕ ਦੀ ‘X’ ਸਰਵਿਸ ਹੋਈ ਬੰਦ, ਲਗਾਤਾਰ ਦੂਜੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਡਾਊਨ, ਯੂਜ਼ਰਸ ਪਰੇਸ਼ਾਨ

CM ਮਾਨ ਨੇ ਨੀਤੀ ਆਯੋਗੀ ਦੀ ਮੀਟਿੰਗ ‘ਚ ਚੁੱਕਿਆ ਪਾਣੀ ਦੇ ਵਿਵਾਦ ਦਾ ਮੁੱਦਾ, CSIF ਕਰਮਚਾਰੀਆਂ ਦੀ ਤਾਇਨਾਤੀ ਦਾ ਕੀਤਾ ਵਿਰੋਧ

NDA ਦੇ ਇਤਿਹਾਸ ਵਿੱਚ ਪਹਿਲੀ ਵਾਰ: 17 ਮਹਿਲਾ ਕੈਡਿਟ ਹੋਣਗੀਆਂ ਪਾਸ ਆਊਟ, 30 ਮਈ ਨੂੰ ਦੇਖਣ ਨੂੰ ਮਿਲੇਗਾ ਇੱਕ ਅਦਭੁਤ ਨਜ਼ਾਰਾ

ਰਮਨ ਅਰੋੜਾ ਦਾ ਮਿਲਿਆ 5 ਦਿਨ ਦਾ ਰਿਮਾਂਡ, ਬੀਤੇ ਦਿਨ ਵਿਜੀਲੈਂਸ ਨੇ ਕੀਤਾ ਸੀ ਕਾਬੂ