ਸੋਨੇ ਦੇ ਕਣਾਂ ਨੂੰ ਲੈ ਕੇ ਚੱਲਣ ਵਾਲੀ ਨਦੀ… ਜਿਸਨੇ ਲੋਕਾਂ ਨੂੰ ਕਰ ਦਿੱਤਾ ਮਾਲਾਮਾਲ
River of Gold Subarnarekha: ਭਾਰਤ ਵਿੱਚ ਨਦੀਆਂ ਦੇ ਨਾਮ ਉਨ੍ਹਾਂ ਦੀਆਂ ਖੂਬੀਆਂ ਦੇ ਆਧਾਰ ਤੇ ਰੱਖੇ ਗਏ ਹਨ। ਸਵਰਨਰੇਖਾ ਅਜਿਹੀ ਹੀ ਇੱਕ ਨਦੀ ਹੈ। ਇਹ ਝਾਰਖੰਡ ਤੋਂ ਉਤਪੰਨ ਹੁੰਦੀ ਹੈ। ਇਹ ਨਦੀ ਆਪਣੀ ਰੇਤ ਵਿੱਚ ਸੋਨੇ ਦੇ ਕਣਾਂ ਦੀ ਮੌਜੂਦਗੀ ਲਈ ਜਾਣੀ ਜਾਂਦੀ ਸੀ, ਜਿਸਨੇ ਲੋਕਾਂ ਨੂੰ ਮਾਲਾਮਾਲ ਬਣਾਇਆ। ਇਸੇ ਕਰਕੇ ਹੀ ਇਸਨੂੰ ਸਵਰਨ ਨਦੀ ਕਿਹਾ ਗਿਆ।

1 / 5

2 / 5

3 / 5

4 / 5

5 / 5
Follow Us
Nana Patekar Last Rites: ਪੁਣੇ ‘ਚ ਨਾਨਾ ਪਾਟੇਕਰ ਦਾ ਹੋਇਆ ਅੰਤਿਮ ਸਸਕਾਰ, ਸਰਕਾਰੀ ਸਨਮਾਨ ਨਾਲ ਆਖਰੀ ਵਿਦਾਈ
Infosys, TCS, Wipro ਸਣੇ 8 ਕੰਪਨੀਆਂ ਨੂੰ ਵੱਡਾ ਝਟਕਾ! US ਨੇ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਕੀਤਾ ਬਾਹਰ
ਸਾਊਦੀ ਅਰਬ ‘ਚ ਭਾਰਤੀਆਂ ਲਈ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ, ਟੋਲ ਫ੍ਰੀ ਨੰਬਰ ਵੀ ਕੀਤਾ ਸ਼ੇਅਰ
ਫਿਰੋਜ਼ਪੁਰ ‘ਚ 20 ਕਿਲੋ 298 ਗ੍ਰਾਮ ਹੈਰੋਇਨ ਬਰਾਮਦ, ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਦੀ ਖੇਪ; ਪੈਕੇਟ ‘ਚ ਭੇਜਿਆਂ ਕਸੂਰੀ ਪੰਜੇਬਾਂ