Pomegranate: ਨਾ ਗੁਜਰਾਤ, ਨਾ ਕਰਨਾਟਕ, ਜਾਣੋ ਦੇਸ਼ ਨੂੰ ਸਭ ਤੋਂ ਵੱਧ ਅਨਾਰ ਦੇਣ ਵਾਲਾ ਸੂਬਾ ਕਿਹੜਾ ਹੈ?
Largest Producer State Of Pomegranates in India: ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨਾਰ ਦੀ ਪੈਦਾਵਾਰ ਭਾਰਤ ਵਿੱਚ ਹੁੰਦੀ ਹੈ ਅਤੇ ਭਾਰਤ ਵਿੱਚ ਸਭ ਤੋਂ ਵੱਧ ਅਨਾਰ ਮਹਾਰਾਸ਼ਟਰ ਵਿੱਚ ਉਗਾਇਆ ਜਾਂਦਾ ਹੈ। ਮਹਾਰਾਸ਼ਟਰ ਤੋਂ ਬਾਅਦ ਕਰਨਾਟਕ ਅਤੇ ਗੁਜਰਾਤ ਦਾ ਨੰਬਰ ਆਉਂਦਾ ਹੈ। ਇਕੱਲਾ ਮਹਾਰਾਸ਼ਟਰ ਦੇਸ਼ ਕੁੱਲ ਅਨਾਰ ਉਤਪਾਦਨ ਦਾ ਲਗਭਗ 55 ਫ਼ੀਸਦੀ ਹਿੱਸਾ ਪੈਦਾ ਕਰਦਾ ਹੈ। ਆਓ ਜਾਣਦੇ ਹਾਂ ਕਿ ਅਖ਼ੀਰ ਮਹਾਰਾਸ਼ਟਰ ਅਨਾਰ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਕਿਉਂ ਹੈ।

1 / 5

2 / 5

3 / 5

4 / 5

5 / 5
Follow Us
Hukamnama Sri Darbar Sahib 8 October 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 8 ਅਕਤੂਬਰ 2026
Aaj Da Rashifal: ਪਰਿਵਾਰਕ ਕਲੇਸ਼ ਹੋਣਗੇ ਖਤਮ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਪਟਨਾ ਤੋਂ ਉੱਡੀ ਇੰਡੀਗੋ ਦੀ ਉਡਾਣ ‘ਤੇ ਡਿੱਗੀ ਬਿਜਲੀ, ਨੁਕਸਾਨੇ ਜਹਾਜ਼ ਦੀ ਲਖਨਊ ‘ਚ ਐਮਰਜੈਂਸੀ ਲੈਂਡਿੰਗ
ਨੋਇਡਾ: ਸੈਕਟਰ 81 ਮੈਟਰੋ ਸਟੇਸ਼ਨ ਨੇੜੇ ਨਾਲੇ ‘ਚ ਡਿੱਗਿਆ ਨੌਜਵਾਨ, ਤਲਾਸ਼ੀ ਮੁਹਿੰਮ ਜਾਰੀ; NDRF ਨੂੰ ਬੁਲਾਇਆ