Om Birla Family Tree: ਡਾਕਟਰ ਅਮਿਤਾ ਦੇ ਪਤੀ, ਸੀਏ ਅਕਾਂਕਸ਼ਾ ਅਤੇ ਰੇਲਵੇ ਅਧਿਕਾਰੀ ਅੰਜਲੀ ਦੇ ਪਿਤਾ ਹਨ ਓਮ ਬਿਰਲਾ, ਦੇਖੋ- ਪੂਰਾ ਫੈਮਿਲੀ ਟ੍ਰੀ
Om Birla Family Tree: 18ਵੀਂ ਲੋਕ ਸਭਾ ਦੇ ਨਵੇਂ ਚੁਣੇ ਗਏ ਸਪੀਕਰ ਓਮ ਬਿਰਲਾ ਦੂਜੀ ਵਾਰ ਇਸ ਅਹੁਦੇ ਲਈ ਚੁਣੇ ਗਏ ਹਨ। ਉਨ੍ਹਾਂ ਵਾਂਗ ਰਾਜਸਥਾਨ ਦੇ ਕੋਟਾ ਦੇ ਸੰਸਦ ਮੈਂਬਰ ਬਿਰਲਾ ਦੇ ਪਰਿਵਾਰ ਦੀ ਵੀ ਆਪਣੀ ਖਾਸ ਪਛਾਣ ਹੈ। ਉਨ੍ਹਾਂ ਦੀ ਪਤਨੀ ਡਾ: ਅਮਿਤਾ ਬਿਰਲਾ ਮੈਡੀਕਲ ਖੇਤਰ ਨਾਲ ਸੰਬੰਧਤ ਹਨ। ਉਨ੍ਹਾਂ ਦੀਆਂ ਸਫਲ ਧੀਆਂ ਆਕਾਂਕਸ਼ਾ ਅਤੇ ਅੰਜਲੀ ਵੀ ਆਪੋ-ਆਪਣੇ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੀਆਂ ਹਨ। ਇੱਥੇ ਪੜ੍ਹੋ ਓਮ ਬਿਰਲਾ ਦੇ ਫੈਮਿਲੀ ਟ੍ਰੀ ਬਾਰੇ...

1 / 6

2 / 6

3 / 6

4 / 6

5 / 6

6 / 6

ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਜਥੇਦਾਰ ਦੀ ਨਿਯੁਕਤੀ ‘ਤੇ ਬੋਲੇ- ਤਾਜਪੋਸ਼ੀ ਗਲਤ ਤਰੀਕੇ ਨਾਲ ਹੋਈ

ਪਾਕਿ ਫੌਜ ਅੱਗੇ ਬਲੋਚ ਫੌਜ ਵੱਲੋਂ ਆਤਮ ਸਮਰਪਣ… 30 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਮਾਰੇ ਗਏ 33 ਲੜਾਕੇ

OMG: AC on ਕਰਦੇ ਹੀ ਲਟਕ ਗਿਆ ਸੱਪਾਂ ਦਾ ਝੁੰਡ, ਪਰਿਵਾਰ ਦੇ ਉੱਡ ਗਏ ਹੋਸ਼… ਕਮਰਾ ਛੱਡ ਭੱਜੇ

Starlink Internet 2025: ਭਾਰਤ ਵਿੱਚ ਸਟਾਰਲਿੰਕ ਦੀ ਕੀਮਤ ਕੀ ਹੈ? ਕੀਮਤ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ