ਕਰਵਾ ਚੌਥ ‘ਤੇ ਪਾਓ ਇਹ ਡਿਜ਼ਾਇਨਰ ਬਲਾਊਜ਼, ਹਰ ਕੋਈ ਦੇਖਦਾ ਰਹਿ ਜਾਵੇਗਾ ਸਟਨਿੰਗ ਲੁੱਕ
Blouse Design: ਕਰਵਾ ਚੌਥ ਦਾ ਤਿਉਹਾਰ 10 ਦਿਨਾਂ ਬਾਅਦ ਆਉਣ ਵਾਲਾ ਹੈ। ਇਸ ਤਿਉਹਾਰ ਵਿੱਚ ਵਿਆਹੁਤਾ ਔਰਤਾਂ ਪਹਿਰਾਵੇ ਤੋਂ ਲੈ ਕੇ ਗਹਿਣਿਆਂ ਤੱਕ ਹਰ ਚੀਜ਼ ਦੀ ਖਰੀਦਦਾਰੀ ਕਰਦੀਆਂ ਹਨ। ਜ਼ਿਆਦਾਤਰ ਔਰਤਾਂ ਸਾੜ੍ਹੀ ਪਹਿਨਣਾ ਪਸੰਦ ਕਰਦੀਆਂ ਹਨ। ਪਰ ਸਾੜ੍ਹੀ ਦੇ ਨਾਲ-ਨਾਲ ਸਟਾਈਲਿਸ਼ ਬਲਾਊਜ਼ ਹੋਣਾ ਵੀ ਜ਼ਰੂਰੀ ਹੈ।

1 / 5

2 / 5

3 / 5

4 / 5

5 / 5
Follow Us
Live Updates: ਪੰਜਾਬ ਦੇ ਚਾਰ ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਭਵਿੱਖਬਾਣੀ
ਜਲੰਧਰ ਦਾ ਕੈਪਟਨ ਹਜ਼ਾਰਾਂ ਮੀਟ੍ਰਿਕ ਟਨ LPG ਲੈ ਕੇ ਪਹੁੰਚਿਆ ਭਾਰਤ, ਪਰਿਵਾਰ ਨੇ ਬਿਆਨ ਕੀਤਾ ਮੁਸ਼ਕਲਾਂ ਭਰਿਆ ਦੌਰ
ਅਫਗਾਨਿਸਤਾਨ ਦੇ ਕਾਬੁਲ ‘ਚ ਵੱਡਾ ਪਾਕਿਸਤਾਨੀ ਹਮਲਾ, ਏਅਰ ਸਟ੍ਰਾਈਕ ‘ਚ 400 ਮੌਤਾਂ ਤੇ 250 ਜ਼ਖਮੀ
ਪੰਜਾਬ ‘ਚ ਅੱਜ ਬਾਰਿਸ਼ ਦੀ ਭਵਿੱਖਬਾਣੀ, 19 ਤੇ 20 ਮਾਰਚ ਨੂੰ ਬਦਲੇਗਾ ਮੌਸਮ ਦਾ ਮਿਜ਼ਾਜ, ਤੂਫ਼ਾਨ ਦਾ ਹੈ ਅਲਰਟ