ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Wamiqa Gabbi Birthday: 16 ਸਾਲ ਪਹਿਲਾਂ ਕਰੀਨਾ ਕਪੂਰ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਾ ਬਣ ਗਿਆ ਹੈ ਫਿਲਮੀ ਦੁਨੀਆਂ ਵਿੱਚ ਵੱਡਾ ਨਾਮ

ਪੰਜਾਬੀ ਇੰਡਸਟਰੀ ਦੀ ਅਦਾਕਾਰਾ ਵਾਮਿਕਾ ਗੱਬੀ ਦਾ ਅੱਜ ਜਨਮ ਦਿਨ ਹੈ। ਅਦਾਕਾਰਾ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਆਪਣੀ ਐਕਟਿੰਗ ਅਤੇ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਵਾਮਿਕਾ ਗੱਬੀ।

isha-sharma
Isha Sharma | Updated On: 29 Sep 2023 08:28 AM
ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਅੱਜ  ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ( Instagram:wamiqagabbi)

1 / 5
ਇੰਨੀ ਦਿਨੀਂ ਵਾਮਿਕਾ ਗੱਬੀ ਆਪਣੇ ਨਵੀਂ ਵੈੱਬ ਸੀਰੀਜ਼ 'ਚਾਰਲੀ ਚੋਪੜਾ ਦ ਮਿਸਟਰੀ ਆਫ ਸੋਲਾਂਗ ਵੈਲੀ' ਨੂੰ ਲੈ ਕੇ ਸੁਰੱਖਿਆਂ ਵਿੱਚ ਹੈ। ( Instagram:wamiqagabbi)

2 / 5
ਅਦਾਕਾਰਾ ਵਾਮਿਕਾ ਗੱਬੀ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ, ਤੇਲੂਗੂ ਅਤੇ ਤਾਮਿਲ ਇੰਡਸਟਰੀ ਵਿੱਚ ਵੀ ਨਾਮ ਕਮਾਇਆ ਹੈ ਅਤੇ ਆਪਣੀ ਵੱਥਰੀ ਪਛਾਣ ਬਣਾਈ ਹੈ। ( Instagram:wamiqagabbi)

3 / 5
ਵਾਮਿਕਾ ਗੱਬੀ ਦਾ ਜਨਮ 29 ਸਤੰਬਰ 1933 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗੋਵਰਧਨ ਗੱਬੀ ਇੱਕ ਲੇਖਕ ਹਨ।( Instagram:wamiqagabbi)

4 / 5
ਅਦਾਕਾਰਾ ਵਾਮਿਕਾ ਨੇ 2007 ਵਿੱਚ ਜਬ ਵੀ ਮੈਟ ਨਾਲ ਬਾਲੀਵੁੱਡ ਚ ਡੈਬਿਊ ਕੀਤਾ ਸੀ। ਹਾਲਾਂਕਿ ਵਾਮਿਕਾ ਨੂੰ ਵੱਡੀ  ਸਫ਼ਲਤਾ 2013 ਦੀ ਫਿਲਮ ਤੂ ਮੇਰਾ 22 ਮੈਂ ਤੇਰਾ 22 ਨਾਲ ਮਿਲੀ। ( Instagram:wamiqagabbi)

5 / 5
Follow Us
Latest Stories