AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰਦੀਆਂ ਦੇ ਫੰਕਸ਼ਨ ਲਈ ਬੈਸਟ ਹਨ ਵੈਲਵੇਟ ਆਊਟਫਿਟ, ਆਲੀਆ ਤੋਂ ਸ਼ਿਲਪਾ ਤੱਕ ਦੇਖੋ ਲੁੱਕਸ

Velvet Outfits: ਸਰਦੀਆਂ ਦੇ ਮੌਸਮ ਲਈ ਵੈਲਵੇਟ ਫੈਬਰਿਕ ਬੇਹੱਦ ਵਧੀਆ ਮੰਨਿਆ ਜਾਂਦਾ ਹੈ। ਇਹ ਰਿਚ ਲੁੱਕ ਦੇਣ ਦੇ ਨਾਲ-ਨਾਲ ਸਰੀਰ ਨੂੰ ਗਰਮ ਰੱਖਣ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਨੂੰ ਪਾਉਣ ਨਾਲ ਤੁਹਾਨੂੰ ਫੰਕਸ਼ਨ ਦੌਰਾਨ ਸਵੈਟਰ ਪਾਉਣ ਦੀ ਲੋੜ ਵੀ ਨਹੀਂ ਪੈਂਦੀ। ਦੇਖੋ ਵੈਲਵੇਟ ਆਊਟਫਿਟ ਦੇ ਖੂਬਸੂਰਤ ਡਿਜ਼ਾਈਨ।

tv9-punjabi
TV9 Punjabi | Published: 18 Nov 2026 13:52 PM IST
Share
ਸਰਦੀਆਂ ਵਿੱਚ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਾ ਹੈ ਤਾਂ ਤੁਸੀਂ ਆਲੀਆ ਭੱਟ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਬਾਦਾਮੀ ਰੰਗ ਦਾ ਲਹਿੰਗਾ ਪਾਇਆ ਹੈ। ਇਸ ਦਾ ਬੌਟਮ ਨੈੱਟ ਫੈਬਰਿਕ ਨਾਲ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਨਾਲ ਵੈਲਵੇਟ ਦਾ ਬਲਾਊਜ਼ ਅਤੇ ਕਢਾਈ ਵਾਲਾ ਦੁਪੱਟਾ ਇਸ ਨੂੰ ਰਿਚ ਲੁੱਕ ਦੇ ਰਿਹਾ ਹੈ। ਜੇਕਰ ਤੁਹਾਨੂੰ ਠੰਢ ਮਹਿਸੂਸ ਹੋਵੇ ਤਾਂ ਤੁਸੀਂ ਦੁਪੱਟੇ ਨੂੰ ਮੋਢਿਆਂ 'ਤੇ ਡ੍ਰੇਪ ਕਰ ਸਕਦੇ ਹੋ। (Image: sabyasachiofficial)

1 / 5
ਸਰਦੀਆਂ ਦੇ ਫੰਕਸ਼ਨ ਲਈ ਤੁਸੀਂ ਦੀਪਿਕਾ ਪਾਦੂਕੋਣ ਵਾਂਗ ਵੈਲਵੇਟ ਦਾ ਸੂਟ ਵੀ ਬਣਵਾ ਸਕਦੇ ਹੋ। ਅਜਿਹਾ ਲੁੱਕ ਤਿਉਹਾਰਾਂ ਤੋਂ ਲੈ ਕੇ ਪਰਿਵਾਰਕ ਸਮਾਗਮਾਂ ਤੱਕ ਹਰ ਮੌਕੇ ਲਈ ਬਿਹਤਰੀਨ ਰਹਿੰਦਾ ਹੈ। ਅਦਾਕਾਰਾ ਨੇ ਕੂਹਣੀ ਤੱਕ ਦੀਆਂ ਬਾਹਾਂ ਅਤੇ ਰਾਊਂਡ ਨੇਕ ਵਾਲਾ ਸੂਟ ਪਾਇਆ ਹੈ। ਇਸ ਦੇ ਬੌਟਮ ਅਤੇ ਦੁਪੱਟੇ 'ਤੇ ਖੂਬਸੂਰਤ ਗੋਲਡਨ ਲੇਸ ਦੀ ਡਿਟੇਲਿੰਗ ਕੀਤੀ ਗਈ ਹੈ। (Image: deepikapadukone)

2 / 5

3 / 5
ਸਰਦੀਆਂ ਦੇ ਮੌਸਮ ਵਿੱਚ ਜੇਕਰ ਕਿਸੇ ਪਾਰਟੀ ਲਈ ਮਾਡਰਨ ਲੁੱਕ ਚਾਹੀਦਾ ਹੈ ਤਾਂ ਕ੍ਰਿਤੀ ਸੈਨਨ ਦੇ ਇਸ ਅੰਦਾਜ਼ ਤੋਂ ਆਈਡੀਆ ਲਓ। ਤੁਸੀਂ ਅਦਾਕਾਰਾ ਵਾਂਗ ਫੁੱਲ ਨੇਕ ਅਤੇ ਬਾਡੀ-ਫਿਟਿਡ ਫੁੱਲ ਸਲੀਵਜ਼ ਵਾਲੀ ਡਰੈੱਸ ਚੁਣ ਸਕਦੇ ਹੋ। ਇਸ ਦਾ ਸਲਿਟ ਜ਼ਿਆਦਾ ਉੱਚਾ ਰੱਖਣ ਦੀ ਬਜਾਏ ਗੋਡਿਆਂ ਤੱਕ ਰੱਖਿਆ ਜਾ ਸਕਦਾ ਹੈ। ਇਸ ਨਾਲ ਸਟਾਈਲਿਸ਼ ਲੁੱਕ ਵੀ ਮਿਲੇਗਾ ਅਤੇ ਠੰਢ ਤੋਂ ਵੀ ਬਚਾਅ ਹੋਵੇਗਾ। (Image: sukritigrover)

4 / 5
ਸਰਦੀਆਂ ਲਈ ਜੇਕਰ ਤੁਸੀਂ ਅਜਿਹਾ ਲੁੱਕ ਚਾਹੁੰਦੇ ਹੋ, ਜੋ ਐਸਥੈਟਿਕ ਅਤੇ ਸਟਨਿੰਗ ਦਿਖਣ ਦੇ ਨਾਲ-ਨਾਲ ਤੁਹਾਨੂੰ ਠੰਢ ਤੋਂ ਵੀ ਬਚਾਏ, ਤਾਂ ਸ਼ਿਲਪਾ ਸ਼ੈੱਟੀ ਦੇ ਇਸ ਆਊਟਫਿਟ ਤੋਂ ਆਈਡੀਆ ਲਓ। ਉਨ੍ਹਾਂ ਨੇ ਏ-ਲਾਈਨ ਫਲੇਅਰਡ ਲੰਬੀ ਸਕਰਟ ਦੇ ਨਾਲ ਮੈਚਿੰਗ ਕ੍ਰੌਪ ਟੌਪ ਅਤੇ ਬਲੇਜ਼ਰ ਪਾਇਆ ਹੈ। (Image: theshilpashetty)

5 / 5
Follow Us
Latest Photos Business Technology
Latest Stories
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ...
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ...
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ...
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ......
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ...