AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Sonam Kapoor Baby Shower: ਸੋਨਮ ਕਪੂਰ ਦੀ ਗੋਦਭਰਾਈ ਵਿੱਚ ਕੌਣ-ਕੌਣ ਪਹੁੰਚਿਆ? ਅੰਦਰ ਦੀਆਂ ਤਸਵੀਰਾਂ ਹੋਈਆਂ ਵਾਇਰਲ

Sonam Kapoor: ਸੋਨਮ ਕਪੂਰ ਦੀ ਗੋਦਭਰਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਦੇ ਚੇਹਰੇ ਤੇ ਪ੍ਰੈਗਨੇਂਸੀ ਗਲੋ ਸਾਫ ਝਲਕ ਰਿਹਾ ਹੈ। ਇਸ ਵਿੱਚ ਸੋਨਮ ਕਪੂਰ ਦੀ ਡਰੈੱਸ ਤੋਂ ਲੈ ਕੇ ਘਰ ਦੀ ਡੇਕੋਰੇਸ਼ਨ ਤੱਕ, ਸਭ ਕੁਝ ਬਹੁਤ ਹੀ ਵਧੀਆ ਲੱਗ ਰਿਹਾ ਹੈ। ਐਕਟ੍ਰੈਸ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਗੋਦਭਰਾਈ ਵਿੱਚ ਸ਼ਾਮਲ ਹੋਏ।

tv9-punjabi
TV9 Punjabi | Updated On: 09 Feb 2026 15:04 PM IST
Share
Sonam Kapoor Baby Shower: ਬਾਲੀਵੁੱਡ ਐਕਟ੍ਰੈਸ ਸੋਨਮ ਕਪੂਰ ਅਕਸਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਖ਼ਬਰਾਂ ਵਿੱਚ ਰਹਿੰਦੀ ਹੈ। ਇਸ ਸਮੇਂ, ਅਦਾਕਾਰਾ ਆਪਣੀ ਜ਼ਿੰਦਗੀ ਦੇ ਇੱਕ ਬਹੁਤ ਹੀ ਖਾਸ ਪੜਾਅ 'ਤੇ ਹੈ। ਉਹ ਦੂਜੀ ਵਾਰ ਮਾਂ ਬਣਨ ਵਾਲੀ ਹੈ। ਵਾਇਰਲ ਗੋਦਭਰਾਈ ਦੀਆਂ ਫੋਟੋਆਂ ਵਿੱਚ, ਸੋਨਮ ਕਪੂਰ ਬੁਹਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ ਅਤੇ ਆਪਣਾ ਬੇਬੀ ਬੰਪ ਫਲੌਂਟ ਕਰਦੀ ਹੋਈ ਨਜਰ ਆ ਰਹੀ ਹੈ।

1 / 5
ਇਸ ਮੌਕੇ ਲਈ, ਸੋਨਮ ਨੇ ਕਢਾਈ ਵਾਲੇ ਕੰਮ ਦੇ ਨਾਲ ਇੱਕ ਲਾਈਮ ਗ੍ਰੀਨ ਕਲਰ ਦਾ ਲਹਿੰਗਾ ਅਤੇ ਚੋਲੀ ਪਾਇਆ। ਜਿਸ ਉੱਤੇ ਐਂਬ੍ਰਾਇਡਰੀ ਵਰਕ ਹੋ ਰੱਖਿਆ ਹੈ। ਹੈਵੀ ਨੈਕਲੈਸ ਝੁਮਕੀ-ਸਟਾਈਲ ਈਅਰਿੰਗਸ, ਬਨ ਵਾਲਾਂ ਦਾ ਸਟਾਈਲ ਅਤੇ ਮੇਕਅਪ ਨਾਲ ਆਪਣੇ ਲੁੱਕ ਨੂੰ ਕਲਾਸੀ ਬਣਾਇਆ ਹੈ। ਨਾਲ ਹੀ ਹੱਥਾਂ ਵਿੱਚ ਮੈਚਿੰਗ ਬੈਂਗਲਸ ਵੀ ਕੈਰੀ ਕੀਤੇ ਹਨ। ਉਨ੍ਹਾਂ ਦੇ ਚੇਹਰੇ ਤੇ ਖੁਸ਼ੀ ਅਤੇ Mom To Be ਦਾ ਗਲੋ ਸਾਫ਼ ਦਿਖਾਈ ਦੇ ਰਿਹਾ ਹੈ।

2 / 5
ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਇਕੱਠੇ ਬੈਠ ਕੇ ਰੀਤੀ-ਰਿਵਾਰ ਨਾਲ ਪੂਜਾ ਕਰਦੇ ਦਿਖਾਈ ਦੇ ਰਹੇ ਹਨ। ਕਰੀਨਾ ਕਪੂਰ, ਅੰਸ਼ੁਲਾ ਕਪੂਰ, ਅਰਜੁਨ ਕਪੂਰ, ਭੂਮੀ ਪੇਡਨੇਕਰ, ਅਤੇ ਕਈ ਹੋਰ ਬਾਲੀਵੁੱਡ ਸਿਤਾਰੇ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਏ। ਹਰ ਕੋਈ ਇਸ ਮੌਕੇ ਨੂੰ ਇੰਜੁਆਏ ਕਰਦਾ ਨਜਰ ਆਇਆ।

3 / 5
ਐਕਟਰ ਅਨੁਪਮ ਖੇਰ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸੋਨਮ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, "ਗੋਦਭਰਾਈ ਦੀਆਂ ਸ਼ੂਭਕਾਮਨਾਵਾਂ"। ਇਸ ਦੌਰਾਨ, ਸੋਨਮ ਦੇ ਪਤੀ ਆਨੰਦ ਉਨ੍ਹਾਂ ਨੂੰ ਵਾਰ-ਵਾਰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦੇ ਹੋਏ ਨਜਰ ਆਏ। ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੇ ਸਾਥੀ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ ਹੋਣ।

4 / 5
ਸੋਨਮ ਕਪੂਰ ਨੇ 2018 ਵਿੱਚ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। 2022 ਵਿੱਚ, ਉਨ੍ਹਾਂ ਨੇ ਆਪਣੇ ਪਹਿਲੇ ਪੁੱਤਰ, ਵਾਯੂ ਨੂੰ ਜਨਮ ਦਿੱਤਾ, ਅਤੇ ਹੁਣ ਉਹ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਆਖਰੀ ਵਾਰ 2023 ਵਿੱਚ ਕ੍ਰਾਈਮ ਥ੍ਰਿਲਰ "ਬਲਾਈਂਡ" ਵਿੱਚ ਦਿਖਾਈ ਦਿੱਤੀ ਸੀ। ਉਹ ਜਲਦੀ ਹੀ ਫਿਲਮ "ਬੈਟਲ ਫਾਰ ਬਿਟੋਰਾ" ਵਿੱਚ ਨਜਰ ਆਵੇਗੀ।

5 / 5
Follow Us
Latest Photos Business Technology
Latest Stories
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...