ਬਲੈੱਕ ਡਰੈੱਸ, ਕਰਲੀ ਵਾਲ ਸੋਨਮ ਦੇ ਇਸ ਲੁੱਕ ਨੂੰ ਦੇਖ ਪ੍ਰਸ਼ੰਸਕ ਬੋਲੇ – ‘ਅਪਸਰਾ’
ਪੰਜਾਬੀ ਇੰਡਸਟਰੀ ਵਿੱਚ ਨਵਾਂ ਫੈਸ਼ਨ ਅਤੇ ਬਿਊਟੀ ਸਟੈਂਡਰਟ ਸੈੱਟ ਕਰਨ ਵਾਲੀ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੀ ਫੋਟੋਆਂ,ਵੀਡੀਓਜ਼ ਅਤੇ ਡੇਲੀ ਰੁਟੀਨ ਨੂੰ ਆਪਣੇ ਪਿਆਰੇ ਪ੍ਰਸ਼ੰਸਕਾਂ ਨਾਲ ਕਦੇ ਵੀ ਸ਼ੇਅਰ ਕਰਨਾ ਨਹੀਂ ਭੁੱਲਦੀ। ਜਿਸ ਕਾਰਨ ਫੈਨਸ ਵੀ ਸੋਨਮ ਬਾਜਵਾ ਦੇ ਨਾਲ ਕਾਫੀ ਕੁਨੈਕਟਿਡ ਫੀਲ ਕਰਦੇ ਹਨ ਅਤੇ ਦੇਸ਼ਾ-ਵਿਦੇਸ਼ਾਂ ਤੱਕ ਵੀ ਸੋਨਮ ਨੇ ਆਪਣੇ ਲੱਖਾਂ ਫੈਨਸ ਦੇ ਦਿੱਲਾਂ ਵਿੱਚ ਥਾਂ ਬਣਾਈ ਹੈ। ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਸੋਨਮ ਨੇ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਨਾਉਣਾ ਸ਼ੁਰੂ ਕਰ ਦਿੱਤਾ ਹੈ।

1 / 5

2 / 5

3 / 5

4 / 5

5 / 5

Mukul Dev Death: ਸਲਮਾਨ ਖਾਨ ਦੇ ਸਹਿ-ਕਲਾਕਾਰ ਮੁਕੁਲ ਦੇਵ ਨੇ 54 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਰਾਹੁਲ ਗਾਂਧੀ ਨੂੰ ਕੋਰਟ ਤੋਂ ਝਟਕਾ, ਝਾਰਖੰਡ ਦੀ ਅਦਾਲਤ ਨੇ ਭੇਜਿਆ ਗੈਰ-ਜ਼ਮਾਨਤੀ ਵਾਰੰਟ; ਕੀ ਕਾਰਨ ਹੈ?

Viral Video: ਲਾੜੇ ਨੂੰ ਲਾੜੀ ਦੀ ਗਲਤੀ ‘ਤੇ ਗੁੱਸਾ ਆਇਆ, ਸੁੱਟੀ ਜੈਮਾਲਾ ਤੇ ਸਟੇਜ ‘ਤੇ ਕੀਤਾ ਇਹ ਕੰਮ

1993 Delhi Bomb Blast: ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਭੁੱਲਰ ਨੂੰ ਸਰੰਡਰ ਕਰਨ ਦੇ ਹੁਕਮ, ਪੈਰੋਲ ਖਤਮ