ਗੈਰੀ ਸੰਧੂ ਨੇ ਨਵੀਂ ਐਲਬਮ ‘Still Here’ ਦਾ ਪੋਸਟਰ ਕੀਤਾ ਸ਼ੇਅਰ, ਫੈਨਸ ਨੂੰ ਰਿਲੀਜ਼ ਦਾ ਇੰਤਜਾਰ
ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਜਾ ਰਹੇ ਹਨ। ਐਲਬਮ ਦਾ ਨਾਮ 'ਸਟਿੱਲ ਹੇਅਰ' ਹੈ। ਪੋਸਟਰ ਸ਼ੇਅਰ ਕਰਨ ਤੋਂ ਬਾਅਦ ਗੈਰੀ ਸੰਧੂ ਦੇ ਫੈਨਸ ਐਲਬਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੋ ਆਉਂਦੀ 27 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

1 / 5

2 / 5

3 / 5

4 / 5

5 / 5

150KM ਦੂਰ ਵਿਆਹ ਕਰਵਾਉਣ ਆਇਆ ਲਾੜਾ, ਪਰ ਨਹੀਂ ਮਿਲੀ ਲਾੜੀ ਤੇ ਨਾ ਮਿਲਿਆ ਘਰ, ਬੇਰੰਗ ਪਰਤੀ ਬਰਾਤਾ

Viral Video: ਸੁੱਤੇ ਹੋਏ ਕੁੱਤਿਆਂ ਨੂੰ ਜਗਾਉਣਾ ਕੁੜੀ ਨੂੰ ਪਿਆ ਮਹਿੰਗਾ, ਸਿਖਾਇਆ ਅਜਿਹਾ ਸਬਕ ਕਿ ਯਾਦ ਆ ਗਈ ਨਾਨੀ

ਤੁਸੀਂ ਵੀ ਕਰਵਾਉਂਦੇ ਹੋ ਬਾਈਕ ਦੀ ਟੈਂਕੀ ਫੁੱਲ ਤਾਂ ਹੋ ਜਾਵੋ ਸਾਵਧਾਨ, ਇਸ ਤਰ੍ਹਾਂ ਹੋ ਸਕਦਾ ਹੈ ਨੁਕਸਾਨ

ਲੁਧਿਆਣਾ ਪੱਛਮੀ ਜਿਮਨੀ ਚੋਣ ਲਈ BJP ਨੇ ਬਣਾਏ 40 ਸਟਾਰ ਕੈਂਪੇਨਰ, ਸੁਨੀਲ ਜਾਖੜ, ਰੇਖਾ ਗੁਪਤਾ ਤੇ ਸੈਨੀ ਦਾ ਵੀ ਨਾਮ