ਗੈਰੀ ਸੰਧੂ ਨੇ ਨਵੀਂ ਐਲਬਮ ‘Still Here’ ਦਾ ਪੋਸਟਰ ਕੀਤਾ ਸ਼ੇਅਰ, ਫੈਨਸ ਨੂੰ ਰਿਲੀਜ਼ ਦਾ ਇੰਤਜਾਰ
ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਜਾ ਰਹੇ ਹਨ। ਐਲਬਮ ਦਾ ਨਾਮ 'ਸਟਿੱਲ ਹੇਅਰ' ਹੈ। ਪੋਸਟਰ ਸ਼ੇਅਰ ਕਰਨ ਤੋਂ ਬਾਅਦ ਗੈਰੀ ਸੰਧੂ ਦੇ ਫੈਨਸ ਐਲਬਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੋ ਆਉਂਦੀ 27 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

1 / 5

2 / 5

3 / 5

4 / 5

5 / 5

ਪੰਜਾਬ ਉਦਯੋਗ ਖੇਤਰ ‘ਚ ਨਵੀਂ ਕ੍ਰਾਂਤੀ, CM ਮਾਨ ਨੇ Fast Track Punjab ਪੋਰਟਲ ਕੀਤਾ ਲਾਂਚ

ਦਿੱਲੀ: ਦਵਾਰਕਾ ਦੇ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ, ਸਤਵੀਂ ਮੰਜ਼ਿਲ ਤੋਂ ਛਾਲ ਮਾਰਨ ਕਰਕੇ ਪਿਤਾ-ਪੁੱਤਰ ਸਮੇਤ 3 ਦੀ ਮੌਤ

Viral video: ਲੰਡਨ ਦੀਆਂ ਸੜਕਾਂ ‘ਤੇ ਨਾਰੀਅਲ ਪਾਣੀ ਵੇਚਦਾ ਨਜ਼ਰ ਆਇਆ ਸ਼ਖਸ

ਦਿਲਜੀਤ ਦੋਸਾਂਝ ਦੀ ਟੀ-ਸ਼ਰਟ ਜਿਸ ‘ਤੇ ਦਿੱਖੀ ਹਾਨੀਆ ਆਮਿਰ ਦੀ ਝਲਕ, ਸਾਹਮਣੇ ਆ ਗਿਆ ਉਸ ਦਾ ਪੂਰਾ ਚਿਹਰਾ