ਪਹਿਲਾਂ ਸਿੱਧੂ ਮੂਸੇਵਾਲਾ ਤੇ ਹੁਣ ਗਾਇਕ ਕਰਨ ਔਜਲਾ ਨਾਲ ਮਿਲਕੇ ਰੈਪਰ ਡਿਵਾਈਨ ਪਾਲੀਵੁੱਡ ਦਾ ਵੱਧਾਣਗੇ ਤਾਪਮਾਨ
ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰ ਅਤੇ ਰੈਪਰ ਆਪਣੀ ਨਵੀਂ ਐਲਬਮ ਨੂੰ ਲੈ ਕੇ ਸੁਰਖੀਆਂ ਬਟੌਰ ਰਹੇ ਹਨ। ਕਰਨ ਨੇ ਬਹੁਤ ਵੱਡੇ ਕਲਾਕਾਰਾਂ ਨਾਲ ਕੋਲੈਬ ਐਲਬਮ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪਰ ਹੁਣ ਗਾਇਕ ਪਾਲੀਵੁੱਡ ਦਾ ਕੋਲੈਬ ਬਾਲੀਵੁੱਡ ਦੇ ਜ਼ਬਰਦਸਤ ਅਤੇ ਮਸ਼ਹੂਰ ਰੈਪਰ ਡਿਵਾਈਨ ਨਾਲ ਕਰਨ ਜਾ ਰਹੇ ਹਨ। ਇਸ ਐਲਬਮ ਦਾ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਹੈ। ਕਰਨ ਨੇ ਕੱਲ੍ਹ ਆਪਣੇ ਸੋਸ਼ਲ ਮੀਡੀਆ ਤੇ ਇਸ ਐਲਬਮ ਬਾਰੇ ਪੋਸਟ ਕਰਕੇ ਜਾਣਕਾਰੀ ਸਾਂਝਾ ਕੀਤੀ ਹੈ।

1 / 5

2 / 5

3 / 5

4 / 5

5 / 5

MI Vs DC: ਪਲੇਆਫ ਵਿੱਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼ IPL ਤੋਂ ਬਾਹਰ

Indigo ਫਲਾਈਟ ਟਰਬੂਲੈਂਸ ‘ਚ ਫਸੀ, ਟੁੱਟਿਆ ਅਗਲਾ ਹਿੱਸਾ, ਦਾਅ ‘ਤੇ ਲੱਗੀ ਸੈਂਕੜੇ ਲੋਕਾਂ ਦੀ ਜਾਨ

ਇਸ ਸਾਲ ਕਿੰਨੀ ਜਾ ਸਕਦੀ ਹੈ JEE Advanced ਦੀ Cut-off? ਜਾਣੋ ਪਿਛਲੇ ਸਾਲ ਦੇ ਵੇਰਵੇ

Viral Video: ਸ਼ਖਸ ਨੂੰ ਸ਼ੇਰ ਨਾਲ ਪੰਗੇ ਲੈਣੇ ਪਏ ਭਾਰੀ , ਇੰਝ ਕੀਤਾ ਹਮਲਾ ਕਿ ਦੇਖ ਕੇ ਹੈਰਾਨ ਰਹਿ ਗਏ ਲੋਕ