ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਦੇਖਣ ਨੂੰ ਮਿਲਿਆ ਸਰਗੁਣ ਦਾ ਸਟਾਈਲਿਸ਼ ਅਵਤਾਰ
ਪਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਅਤੇ ਰੁਤਬਾ ਬਨਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਨਵੇਂ-ਨਵੇਂ ਰੋਲ ਅਤੇ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਸਿਰਫ਼ ਫਿਲਮਾਂ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਸ ਦਾ ਐਂਟਰਟੇਨਮੈਂਟ ਕਰਨ ਤੋਂ ਬਿਲਕੁੱਲ ਪਿੱਛੇ ਨਹੀਂ ਹੱਟਦੀ। ਆਏ ਦਿਨ ਸਰਗੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਵੀ ਕਾਫੀ ਇੰਜਾਏ ਕਰਦੇ ਹਨ ਅਤੇ ਆਪਣੀ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਹਨ।

1 / 5

2 / 5

3 / 5

4 / 5

5 / 5

ਵਿਜੇ ਰੂਪਾਨੀ ਦੇ ਆਖਰੀ ਬੋਲ: ‘ਪਰਿਵਾਰਕ ਕੰਮ ਲਈ ਵਿਦੇਸ਼ ਜਾ ਰਿਹਾ ਹਾਂ… ਰਿਜ਼ਲਟ ਤੋਂ ਬਾਅਦ ਮਿਲਾਂਗਾ, ਜਸ਼ਨ ਮਨਾਵਾਂਗੇ’

ਛੋਟੀ ਜਿਹੀ ਮਧੂ-ਮੱਖੀ ਕਾਰਨ ਗਈ ਕਰਿਸ਼ਮਾ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਜਾਨ

ਅਹਿਮਦਾਬਾਦ ਜਹਾਜ਼ ਹਾਦਸਾ: ਮੌਕੇ ਤੋਂ ਬਰਾਮਦ ਹੋਇਆ DVR, ਜਾਂਚ ਵਿੱਚ ਕਿਵੇਂ ਆਵੇਗਾ ਕੰਮ?

ਗੌਤਮ ਗੰਭੀਰ ਦੀ ਮਾਂ ਨੂੰ ਆਇਆ ਹਾਰਟ ਅਟੈਕ, ਹੈੱਡ ਕੋਚ ਇੰਗਲੈਂਡ ਦੌਰਾ ਵਿਚਾਲੇ ਛੱਡ ਪਰਤੇ ਭਾਰਤ