ਹਰਭਜਨ ਸਿੰਘ ਤੋਂ ਲੈ ਕੇ ਆਦਿਤਿਆ ਠਾਕਰੇ ਤੱਕ,ਰਾਘਵ ਚੱਢਾ-ਪਰਿਣੀਤੀ ਚੋਪੜਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਦੋਸਤ ਅਤੇ ਰਿਸ਼ਤੇਦਾਰ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਆਹ ਦਾ ਜਸ਼ਨ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਦੋਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਵੱਡੀਆਂ ਹਸਤੀਆਂ Udaipur ਪਹੁੰਚ ਗਏ ਹਨ। ਮਹਿਮਾਨਾਂ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

1 / 5

2 / 5

3 / 5

4 / 5

5 / 5

Aaj Da Rashifal: ਤੁਸੀਂ ਸਾਹਸੀ ਕੰਮ ਕਰਨ ਵਿੱਚ ਸਫਲ ਹੋਵੋਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਸੈਲਾਨੀਆਂ ਨੂੰ ਪਹਿਲਗਾਮ ਵਾਪਸ ਜਾਣ ਦੀ ਅਪੀਲ… ਜਾਣੋ ਫਾਰੂਕ ਅਬਦੁੱਲਾ ਕਿਉਂ ਹੋਏ ਭਾਵੁਕ ?

ਮਾਨਸੂਨ ਸੈਸ਼ਨ ‘ਚ ਜਸਟਿਸ ਵਰਮਾ ਵਿਰੁੱਧ ਮਹਾਂਅਭਿਯੋਗ ਲਿਆਉਣ ਦੀ ਤਿਆਰੀ, ਘਰ ‘ਚੋਂ ਮਿਲੇ ਸਨ ਸੜੇ ਹੋਏ ਨੋਟ

IPL 2025: RCB ਨੇ ਕੁਆਲੀਫਾਇਰ 1 ‘ਚ ਕੀਤਾ ਪ੍ਰਵੇਸ਼, ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ