ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Malaika Arora: ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ ‘ਚ ਪਹੁੰਚੇ ਇਹ ਸਿਤਾਰੇ, ਕੱਲ੍ਹ ਕੀਤੀ ਸੀ ਖੁਦਕੁਸ਼ੀ

Malaika Arora Father's Cremation: ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ 11 ਸਤੰਬਰ ਨੂੰ ਦੇਹਾਂਤ ਹੋ ਗਿਆ। ਪੁਲਿਸ ਨੇ ਬਿਆਨ ਜਾਰੀ ਕਰਕੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਹੈ। ਅਦਾਕਾਰਾ ਦੇ ਪਿਤਾ ਨੇ ਬੀਤੇ ਦਿਨ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।

tv9-punjabi
TV9 Punjabi | Published: 12 Sep 2024 15:49 PM
ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ ਅੱਜ 12 ਸਤੰਬਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਹਿੰਦੂ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਅਦਾਕਾਰਾ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹਨ।

ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ ਅੱਜ 12 ਸਤੰਬਰ ਨੂੰ ਮੁੰਬਈ ਦੇ ਸਾਂਤਾ ਕਰੂਜ਼ ਹਿੰਦੂ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਅਦਾਕਾਰਾ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਹਨ।

1 / 6
ਅਦਾਕਾਰਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਕਰੀਨਾ ਕਪੂਰ ਪਹੁੰਚੀ। ਕਰੀਨਾ ਇਸ ਮੁਸ਼ਕਲ ਸਮੇਂ 'ਚ ਆਪਣੀ ਦੋਸਤ ਮਲਾਇਕਾ ਦੀ ਦੇਖਭਾਲ ਕਰਦੀ ਨਜ਼ਰ ਆਈ।

ਅਦਾਕਾਰਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਕਰੀਨਾ ਕਪੂਰ ਪਹੁੰਚੀ। ਕਰੀਨਾ ਇਸ ਮੁਸ਼ਕਲ ਸਮੇਂ 'ਚ ਆਪਣੀ ਦੋਸਤ ਮਲਾਇਕਾ ਦੀ ਦੇਖਭਾਲ ਕਰਦੀ ਨਜ਼ਰ ਆਈ।

2 / 6
ਅਨਿਲ ਮਹਿਤਾ ਨੂੰ ਸ਼ਰਧਾਂਜਲੀ ਦੇਣ ਸੈਫ ਅਲੀ ਖਾਨ ਵੀ ਮਲਾਇਕਾ ਦੇ ਘਰ ਗਏ ਹਨ। ਸੈਫ ਵੀ 11 ਸਤੰਬਰ ਨੂੰ ਅਦਾਕਾਰਾ ਦੇ ਘਰ ਪਹੁੰਚੇ ਸਨ।

ਅਨਿਲ ਮਹਿਤਾ ਨੂੰ ਸ਼ਰਧਾਂਜਲੀ ਦੇਣ ਸੈਫ ਅਲੀ ਖਾਨ ਵੀ ਮਲਾਇਕਾ ਦੇ ਘਰ ਗਏ ਹਨ। ਸੈਫ ਵੀ 11 ਸਤੰਬਰ ਨੂੰ ਅਦਾਕਾਰਾ ਦੇ ਘਰ ਪਹੁੰਚੇ ਸਨ।

3 / 6
ਇਸ ਤੋਂ ਇਲਾਵਾ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਸ਼ਰਧਾਂਜਲੀ ਦੇਣ ਪਹੁੰਚੇ। ਅਰਬਾਜ਼ 11 ਸਤੰਬਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਨ ਤੋਂ ਪਹਿਲਾਂ ਹੀ ਅਦਾਕਾਰਾ ਦੇ ਘਰ ਪਹੁੰਚ ਗਏ ਸਨ।

ਇਸ ਤੋਂ ਇਲਾਵਾ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਸ਼ਰਧਾਂਜਲੀ ਦੇਣ ਪਹੁੰਚੇ। ਅਰਬਾਜ਼ 11 ਸਤੰਬਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਨ ਤੋਂ ਪਹਿਲਾਂ ਹੀ ਅਦਾਕਾਰਾ ਦੇ ਘਰ ਪਹੁੰਚ ਗਏ ਸਨ।

4 / 6
ਕਰਿਸ਼ਮਾ ਕਪੂਰ ਵੀ ਉਨ੍ਹਾਂ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਮਲਾਇਕਾ ਦੇ ਘਰ ਪਹੁੰਚੀ। ਇਸ ਦੌਰਾਨ ਕਰਿਸ਼ਮਾ ਦੀਆਂ ਅੱਖਾਂ ਨਮ ਸਨ।

ਕਰਿਸ਼ਮਾ ਕਪੂਰ ਵੀ ਉਨ੍ਹਾਂ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਮਲਾਇਕਾ ਦੇ ਘਰ ਪਹੁੰਚੀ। ਇਸ ਦੌਰਾਨ ਕਰਿਸ਼ਮਾ ਦੀਆਂ ਅੱਖਾਂ ਨਮ ਸਨ।

5 / 6
ਇਸ ਤੋਂ ਇਲਾਵਾ ਸੋਫੀ ਚੌਧਰੀ, ਸ਼ਿਬਾਨੀ ਦਾਂਡੇਕਰ, ਅਦਿਤੀ ਗੋਵਿਤਰੀਕਰ, ਸੋਹੇਲ ਖਾਨ, ਅਰਜੁਨ ਕਪੂਰ, ਫਰਾਹ ਖਾਨ, ਚੰਕੀ ਪਾਂਡੇ, ਅਨਨਿਆ ਪਾਂਡੇ, ਗੌਹਰ ਖਾਨ ਸਮੇਤ ਕਈ ਸਿਤਾਰੇ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

ਇਸ ਤੋਂ ਇਲਾਵਾ ਸੋਫੀ ਚੌਧਰੀ, ਸ਼ਿਬਾਨੀ ਦਾਂਡੇਕਰ, ਅਦਿਤੀ ਗੋਵਿਤਰੀਕਰ, ਸੋਹੇਲ ਖਾਨ, ਅਰਜੁਨ ਕਪੂਰ, ਫਰਾਹ ਖਾਨ, ਚੰਕੀ ਪਾਂਡੇ, ਅਨਨਿਆ ਪਾਂਡੇ, ਗੌਹਰ ਖਾਨ ਸਮੇਤ ਕਈ ਸਿਤਾਰੇ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ।

6 / 6
Follow Us
Latest Stories
ਡਿਪੋਰਟ ਹੋਏ ਭਾਰਤੀਆਂ ਨੂੰ ਗੁਪਤ ਤਰੀਕੇ ਨਾਲ ਲੈ ਗਈ ਪੁਲਿਸ, ਜਾਣੋਂ ਅਸਲ ਕਹਾਣੀ
ਡਿਪੋਰਟ ਹੋਏ ਭਾਰਤੀਆਂ ਨੂੰ ਗੁਪਤ ਤਰੀਕੇ ਨਾਲ ਲੈ ਗਈ ਪੁਲਿਸ, ਜਾਣੋਂ ਅਸਲ ਕਹਾਣੀ...
ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚਿਆ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ਼
ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚਿਆ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ਼...
ਦਿੱਲੀ ਚੋਣਾਂ ਦੌਰਾਨ 'ਆਪ' ਦੇ ਦੋਸ਼ਾਂ 'ਤੇ ਮੁੱਖ ਚੋਣ ਕਮਿਸ਼ਨਰ ਨੇ ਕੀ ਬੋਲੇ?
ਦਿੱਲੀ ਚੋਣਾਂ ਦੌਰਾਨ 'ਆਪ' ਦੇ ਦੋਸ਼ਾਂ 'ਤੇ ਮੁੱਖ ਚੋਣ ਕਮਿਸ਼ਨਰ ਨੇ ਕੀ ਬੋਲੇ?...
ਅੰਮ੍ਰਿਤਸਰ ਦੀ ਪੁਲਿਸ ਚੌਂਕੀ 'ਤੇ ਹੋਏ ਗ੍ਰਨੇਡ ਹਮਲੇ ਦਾ ਸੱਚ ਕੀ ਹੈ? ਪੂਰੀ ਕਹਾਣੀ ਵੇਖੋ
ਅੰਮ੍ਰਿਤਸਰ ਦੀ ਪੁਲਿਸ ਚੌਂਕੀ 'ਤੇ ਹੋਏ ਗ੍ਰਨੇਡ ਹਮਲੇ ਦਾ ਸੱਚ ਕੀ ਹੈ? ਪੂਰੀ ਕਹਾਣੀ ਵੇਖੋ...
ਦਿੱਲੀ ਚੋਣਾਂ ਵਿੱਚ ਇਹ ਸੀਟਾਂ ਬਦਲ ਸਕਦੀਆਂ ਹਨ ਨਤੀਜੇ, ਹੈਰਾਨ ਕਰਦਾ ਹੈ ਪਿਛਲੀਆਂ ਚੋਣਾਂ ਦਾ ਪੈਟਰਨ
ਦਿੱਲੀ ਚੋਣਾਂ ਵਿੱਚ ਇਹ ਸੀਟਾਂ ਬਦਲ ਸਕਦੀਆਂ ਹਨ ਨਤੀਜੇ, ਹੈਰਾਨ ਕਰਦਾ ਹੈ ਪਿਛਲੀਆਂ ਚੋਣਾਂ ਦਾ ਪੈਟਰਨ...
'ਹੁਸ਼ਿਆਰ ਸਿੰਘ' ਕਿਉਂ ਹੈ ਖਾਸ? ਸਤਿੰਦਰ ਸਰਤਾਜ ਅਤੇ ਸਿਮੀ ਸੀ ਨੇ ਦੱਸੀ ਵਜ੍ਹਾ...ਵੋਖੋ Exclusive ਇੰਟਰਵਿਊ
'ਹੁਸ਼ਿਆਰ ਸਿੰਘ' ਕਿਉਂ ਹੈ ਖਾਸ? ਸਤਿੰਦਰ ਸਰਤਾਜ ਅਤੇ ਸਿਮੀ ਸੀ ਨੇ ਦੱਸੀ ਵਜ੍ਹਾ...ਵੋਖੋ Exclusive ਇੰਟਰਵਿਊ...
ਮਹਾਂਕੁੰਭ ​​ਵਿੱਚ ਭਗਦੜ ਦੀ ਘਟਨਾ ਬਾਰੇ ਸੁਪਰੀਮ ਕੋਰਟ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਕਿਹਾ
ਮਹਾਂਕੁੰਭ ​​ਵਿੱਚ ਭਗਦੜ ਦੀ ਘਟਨਾ ਬਾਰੇ ਸੁਪਰੀਮ ਕੋਰਟ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਲਈ ਕਿਹਾ...
ਮੇਕ ਇਨ ਇੰਡੀਆ ਦਾ ਵਿਚਾਰ ਚੰਗਾ ਹੈ ਪਰ ਪ੍ਰਧਾਨ ਮੰਤਰੀ ਅਸਫਲ - ਰਾਹੁਲ ਗਾਂਧੀ
ਮੇਕ ਇਨ ਇੰਡੀਆ ਦਾ ਵਿਚਾਰ ਚੰਗਾ ਹੈ ਪਰ ਪ੍ਰਧਾਨ ਮੰਤਰੀ ਅਸਫਲ - ਰਾਹੁਲ ਗਾਂਧੀ...
ਭਾਜਪਾ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ, ਅੰਬੇਡਕਰ ਬੁੱਤ ਦੇ ਅਪਮਾਨ 'ਤੇ ਕੀ ਕਿਹਾ? ਦੇਖੋ ਵੀਡੀਓ
ਭਾਜਪਾ ਦਾ ਵਫ਼ਦ ਪਹੁੰਚਿਆ ਅੰਮ੍ਰਿਤਸਰ, ਅੰਬੇਡਕਰ ਬੁੱਤ ਦੇ ਅਪਮਾਨ 'ਤੇ ਕੀ ਕਿਹਾ? ਦੇਖੋ ਵੀਡੀਓ...