Katrina Kaif Birthday: ਕਟਰੀਨਾ ਕੈਫ ਨੇ ਪਹਿਲੀ ਵਾਰ ਦਿਖਾਈ ਬੇਟੇ ਵਿਹਾਨ ਦੀ ਝਲਕ, ਕਿਹਾ- ਮੇਰਾ ਸਭ ਤੋਂ ਕੀਮਤੀ ਤੋਹਫ਼ਾ
Katrina Kaif Pics: ਕਟਰੀਨਾ ਕੈਫ ਨੇ ਆਪਣੇ ਜਨਮਦਿਨ ਦੀਆਂ ਕੁਝ ਖਾਸ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੇ ਛੋਟੇ ਜਿਹੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਇੱਕ ਪਿਆਰਾ ਜਿਹਾ ਨੋਟ ਵੀ ਲਿਖਿਆ ਅਤੇ ਇਸ ਨੂੰ ਆਪਣਾ ਸਭ ਤੋਂ ਵਧੀਆ ਜਨਮਦਿਨ ਦੱਸਿਆ।

1 / 5

2 / 5

3 / 5

4 / 5

5 / 5
Follow Us
ਕੇਂਦਰੀ ਮੰਤਰੀ ਸੀਆਰ ਪਾਟਿਲ ਪੁੱਜੇ ਚੰਡੀਗੜ੍ਹ, BJP-ਅਕਾਲੀ ਦਲ ਗਠਜੋੜ ‘ਤੇ ਕੀ ਬੋਲੇ?
ਚੰਨੀ ਦੀ ਸਾਈਕਲ ਯਾਤਰਾ ਦੌਰਾਨ ਬਜ਼ੁਰਗ ਦੀ ਮੌਤ, ਹਾਰਟ ਅਟੈਕ ਦੱਸਿਆ ਜਾ ਰਿਹਾ ਕਾਰਨ
ਕੈਪਟਨ ਤੋਂ ਬਿਨਾਂ ਪੰਜਾਬ ਦੀ ਕੁਰਸੀ ਮੁਸ਼ਕਲ, ਕਾਂਗਰਸ ਲਈ ਟਰੰਪ ਕਾਰਡ ਕਿਉਂ ਹੈ ਅਮਰਿੰਦਰ ਸਿੰਘ?
ਚੰਡੀਗੜ੍ਹ ਦੇ 22 ਹਜ਼ਾਰ ਲੋਕਾਂ ਨੂੰ ਮਿਲੇ ਮਾਲਕੀ ਹੱਕ: ਛੋਟੇ ਫਲੈਟ ਦਾ ਕਿਰਾਇਆ ₹800, ਰਾਜਪਾਲ ਕਟਾਰੀਆ ਵੱਲੋਂ ਐਲਾਨ