‘Srikanth’ ਨੇ ਬਾਕਸ ਆਫਿਸ ‘ਤੇ ਕਿੰਨੀ ਕੀਤੀ ਸੀ ਕਮਾਈ? ਜਾਣੋ ਨੈਸ਼ਨਲ ਅਵਾਰਡ ਜੇਤੂ ਫਿਲਮ ਦਾ ਬਜਟ ਅਤੇ ਕਲੈਕਸ਼ਨ
Rajkummar Rao Srikanth: ਬੀਤੇ ਦਿਨ 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਰਾਜਕੁਮਾਰ ਰਾਓ ਦੀ ਫਿਲਮ ਨੇ ਬਾਜ਼ੀ ਮਾਰ ਲਈ। ਰਾਜਕੁਮਾਰ ਰਾਓ ਦੀ ਫਿਲਮ 'ਸ਼੍ਰੀਕਾਂਤ' ਨੂੰ ਸਰਵੋਤਮ ਹਿੰਦੀ ਫੀਚਰ ਫਿਲਮ ਦਾ ਰਾਸ਼ਟਰੀ ਅਵਾਰਡ ਮਿਲਿਆ। ਅਜਿਹੇ ਵਿੱਚ, ਜਦੋਂ ਇਸ ਫਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਆਓ ਜਾਣਦੇ ਹਾਂ ਕਿ ਤੁਸ਼ਾਰ ਹੀਰਾਨੰਦਾਨੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਸੀ।

1 / 5

2 / 5

3 / 5

4 / 5

5 / 5
Follow Us
ਕੇਂਦਰੀ ਮੰਤਰੀ ਸੀਆਰ ਪਾਟਿਲ ਪੁੱਜੇ ਚੰਡੀਗੜ੍ਹ, BJP-ਅਕਾਲੀ ਦਲ ਗਠਜੋੜ ‘ਤੇ ਕੀ ਬੋਲੇ?
ਚੰਨੀ ਦੀ ਸਾਈਕਲ ਯਾਤਰਾ ਦੌਰਾਨ ਬਜ਼ੁਰਗ ਦੀ ਮੌਤ, ਹਾਰਟ ਅਟੈਕ ਦੱਸਿਆ ਜਾ ਰਿਹਾ ਕਾਰਨ
ਕੈਪਟਨ ਤੋਂ ਬਿਨਾਂ ਪੰਜਾਬ ਦੀ ਕੁਰਸੀ ਮੁਸ਼ਕਲ, ਕਾਂਗਰਸ ਲਈ ਟਰੰਪ ਕਾਰਡ ਕਿਉਂ ਹੈ ਅਮਰਿੰਦਰ ਸਿੰਘ?
ਚੰਡੀਗੜ੍ਹ ਦੇ 22 ਹਜ਼ਾਰ ਲੋਕਾਂ ਨੂੰ ਮਿਲੇ ਮਾਲਕੀ ਹੱਕ: ਛੋਟੇ ਫਲੈਟ ਦਾ ਕਿਰਾਇਆ ₹800, ਰਾਜਪਾਲ ਕਟਾਰੀਆ ਵੱਲੋਂ ਐਲਾਨ