ਤੁਹਾਡੀ ਸਿਹਤ ਕਿਵੇਂ ਹੈ?… ਹੈਲਥ ਨੂੰ ਲੈ ਕੇ ਉੱਠੇ ਸਵਾਲਾਂ ‘ਤੇ ਸਲਮਾਨ ਖਾਨ ਨੇ ਦਿੱਤਾ ਮਜ਼ੇਦਾਰ ਜਵਾਬ, ਨਵੇਂ ਲੁੱਕ ‘ਤੇ ਫਿਦਾ ਹੋਏ ਫੈਨਜ਼
Salman Khan Health: ਬੀਤੇ ਦਿਨਾਂ ਸਲਮਾਨ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ। ਆਪਣੀ ਸਿਹਤ ਨੂੰ ਲੈ ਕੇ ਉੱਠੇ ਸਵਾਲਾਂ 'ਤੇ ਸਲਮਾਨ ਖਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਜਵਾਬ ਦਿੰਦਿਆਂ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਭਾਈਜਾਨ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

1 / 6

2 / 6

3 / 6

4 / 6

5 / 6

6 / 6
Follow Us
ਦਿੱਲੀ Concert ‘ਚ ਦਿਲਜੀਤ ਦਾ CJP ਨੂੰ ਜਵਾਬ, ਬੋਲੇ- ਪੰਜਾਬੀਆਂ ਨੂੰ ਲੜਨਾ ਨਾ ਸਿਖਾਓ
‘LPU ਕੈਂਪਸ ‘ਚ ਰੇਪ ਦੀ ਖ਼ਬਰ ਸਿਰਫ਼ ਅਫਵਾਹ…’, SIT ਜਾਂਚ ‘ਚ ਨਹੀਂ ਮਿਲਿਆ ਕੋਈ ਸਬੂਤ, ਦਾਖਲ ਹੋਵੇਗੀ ਕਲੋਜ਼ਰ ਰਿਪੋਰਟ
ਹੋਰਮੁਜ਼ ‘ਚ 27 ਭਾਰਤੀਆਂ ਵਾਲੇ ਤੇਲ ਟੈਂਕਰ ‘ਤੇ ਹਮਲਾ, ਇੰਜਣ ਰੂਮ ਵਿੱਚ ਲੱਗੀ ਅੱਗ; ਇੱਕ ਦਿਨ ਪਹਿਲਾਂ ਵੀ ਭਾਰਤੀ ਕਰੂ ਵਾਲੇ ਜਹਾਜ਼ ‘ਤੇ ਹੋਇਆ ਹਮਲਾ
ਪੰਜਾਬ-ਚੰਡੀਗੜ੍ਹ ‘ਚ ਅੱਜ ਤੋਂ ਖੁਸ਼ਕ ਰਹੇਗਾ ਮੌਸਮ: 5 ਨਵੰਬਰ ਤੱਕ ਮੀਂਹ ਦੇ ਅਸਾਰ, ਸਵੇਰ ਅਤੇ ਸ਼ਾਮ ਨੂੰ ਵਧੇਗੀ ਠੰਢ