AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Hania Aamir Wedding Date: ਰਮਜ਼ਾਨ ਵਿੱਚ ਨਿਕਾਹ ? ਹਾਨੀਆ ਆਮਿਰ ਦੇ ਜਵਾਬ ਨੇ ਵਧਾਈ ਆਸਿਮ ਅਜ਼ਹਰ ਨਾਲ ਵਿਆਹ ਦੀ ਚਰਚਾ

Hania Aamir Wedding Date: ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ਬਰਾਂ ਵਿੱਚ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾ ਦੇ ਮਜ਼ੇਦਾਰ ਜਵਾਬਾਂ ਤੋਂ ਬਾਅਦ ਫੈਨਸ ਮੰਣਨ ਲੱਗ ਪਏ ਹਨ ਕਿ ਰਮਜ਼ਾਨ 2026 ਵਿੱਚ ਆਸਿਮ ਅਜ਼ਹਰ ਨਾਲ ਉਨ੍ਹਾਂ ਦਾ ਨਿਕਾਹ ਹੋ ਸਕਦਾ ਹੈ।

tv9-punjabi
TV9 Punjabi | Updated On: 10 Feb 2026 18:26 PM IST
Share
ਪਾਕਿਸਤਾਨੀ ਸਿਨੇਮਾ ਦੀ ਫੇਮਸ ਐਕਟ੍ਰੈਸ ਹਾਨੀਆ ਆਮਿਰ ਇਨ੍ਹੀਂ ਦਿਨੀਂ ਅਚਾਨਕ ਸੋਸ਼ਲ ਮੀਡੀਆ ਅਤੇ ਫੈਨਸ ਦੀ ਦਿਲਚਸਪੀ ਦਾ ਕੇਂਦਰ ਬਣ ਗਈ ਹੈ। ਰਿਪੋਰਟਾਂ ਹਨ ਕਿ ਅਦਾਕਾਰਾ ਆਪਣੇ ਲੌਂਗ ਟਾਈਮ ਬੁਆਏਫ੍ਰੈਂਡ ਅਤੇ ਸਿੰਗਰ ਅਸੀਮ ਅਜ਼ਹਰ ਨਾਲ ਨਿਕਾਹ ਕਰਨ ਵਾਲੀ ਹੈ, ਜੋ ਕਿ ਰਮਜ਼ਾਨ 2026 ਵਿੱਚ ਹੋ ਸਕਦਾ ਹੈ।

1 / 7
ਇਸ ਅਫਵਾਹ ਨੂੰ ਉਦੋਂ ਹੋਰ ਜ਼ੋਰ ਮਿਲਿਆ ਜਦੋਂ ਹਾਨੀਆ ਨੇ ਫੈਨਸ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਪੋਸਟ ਕੀਤਾ ਜਿਸ ਨਾਲ ਅਟਕਲਾਂ ਵੱਧ ਗਈਆਂ ਅਤੇ ਲੋਕਾਂ ਦੀ ਐਕਸਾਈਮੈਂਟ ਵਧ ਗਈ। ਕਈਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਨਿਕਾਹ ਨੂੰ ਲੈ ਕੇ ਹਿੰਟ ਦਿੱਤਾ ਹੈ।

2 / 7
ਇੱਕ ਪੋਸਟ ਵਿੱਚ, ਜਦੋਂ ਇੱਕ ਫੈਨ ਨੇ ਅਦਾਕਾਰਾ ਨੂੰ ਪੁੱਛਿਆ ਕਿ ਕੀ ਨਿਕਾਹ "ਸਹਿਰੀ ਤੋਂ ਬਾਅਦ ਜਾਂ ਇਫਤਾਰ ਤੋਂ ਬਾਅਦ" ਹੋਵੇਗਾ, ਤਾਂ ਹਾਨੀਆ ਨੇ ਮਜ਼ਾਕ ਵਿੱਚ "ਦੁਪਹਿਰ ਜੁੰਮਾ" ਵਰਗ੍ਹਾ ਜਵਾਬ ਦਿੱਤਾ।  ਇਸ ਨਾਲ ਇਹ ਮਾਮਲਾ ਹੋਰ ਵੀ ਦਿਲਚਸਪ ਹੋ ਗਿਆ ਅਤੇ ਲੋਕਾਂ ਵਿਚਾਲੇ ਹੋਰ ਚਰਚਾ ਛਿੜ ਗਈ।

3 / 7
ਇੱਕ ਹੋਰ ਪ੍ਰਸ਼ੰਸਕ ਨੇ ਵਿਆਹ ਦੀ ਤਾਰੀਖ ਬਾਰੇ ਪੁੱਛਿਆ, ਤਾਂ ਹਨੀਆ ਨੇ ਜਵਾਬ ਦਿੱਤਾ, "ਇਹ ਕੱਲ੍ਹ ਜਾਂ ਪਰਸੋਂ ਤੱਕ ਇੱਕ ਪੇਜ ਤੇ ਲੱਗ ਜਾਵੇਗੀ।" ਜਦੋਂ ਕਿ ਕੁਝ ਲੋਕਾਂ ਦਾ ਮੰਣਨਾ ਹੈ ਕਿ ਹਨੀਆ ਸਿਰਫ਼ ਅਫਵਾਹਾਂ ਦੇ ਮਜੇ ਲੈ ਰਹੀ ਹੈ।

ਇੱਕ ਹੋਰ ਪ੍ਰਸ਼ੰਸਕ ਨੇ ਵਿਆਹ ਦੀ ਤਾਰੀਖ ਬਾਰੇ ਪੁੱਛਿਆ, ਤਾਂ ਹਨੀਆ ਨੇ ਜਵਾਬ ਦਿੱਤਾ, "ਇਹ ਕੱਲ੍ਹ ਜਾਂ ਪਰਸੋਂ ਤੱਕ ਇੱਕ ਪੇਜ ਤੇ ਲੱਗ ਜਾਵੇਗੀ।" ਜਦੋਂ ਕਿ ਕੁਝ ਲੋਕਾਂ ਦਾ ਮੰਣਨਾ ਹੈ ਕਿ ਹਨੀਆ ਸਿਰਫ਼ ਅਫਵਾਹਾਂ ਦੇ ਮਜੇ ਲੈ ਰਹੀ ਹੈ।

4 / 7
ਰਿਪੋਰਟਾਂ ਦੇ ਅਨੁਸਾਰ, ਹਨੀਆ ਅਤੇ ਅਸੀਮ ਕਾਫ਼ੀ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ, ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਕਈ ਜਨਤਕ ਮੀਟਿੰਗਾਂ ਅਤੇ ਟਿੱਪਣੀਆਂ ਨੂੰ ਇੱਕ ਸੰਕੇਤ ਵਜੋਂ ਸਮਝਿਆ ਕਿ ਨਿਕਾਹ ਬਹੁਤ ਹੀ ਨੇੜੇ ਹੈ।

ਰਿਪੋਰਟਾਂ ਦੇ ਅਨੁਸਾਰ, ਹਨੀਆ ਅਤੇ ਅਸੀਮ ਕਾਫ਼ੀ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ, ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਕਈ ਜਨਤਕ ਮੀਟਿੰਗਾਂ ਅਤੇ ਟਿੱਪਣੀਆਂ ਨੂੰ ਇੱਕ ਸੰਕੇਤ ਵਜੋਂ ਸਮਝਿਆ ਕਿ ਨਿਕਾਹ ਬਹੁਤ ਹੀ ਨੇੜੇ ਹੈ।

5 / 7
ਦੋਵਾਂ ਅਦਾਕਾਰਾਂ ਵਿਚਕਾਰ ਅਫੇਅਰ ਦੀਆਂ ਅਫਵਾਹਾਂ ਕੁਝ ਮਹੀਨੇ ਪਹਿਲਾਂ ਸਾਹਮਣੇ ਆਈਆਂ ਸਨ, ਜਦੋਂ ਖ਼ਬਰਾਂ ਆਈਆਂ ਕਿ ਹਨੀਆ ਨੂੰ ਅਸੀਮ ਦੇ ਘਰ ਇੱਕ ਕੱਵਾਲੀ ਰਾਤ ਵਿੱਚ ਦੇਖਿਆ ਗਿਆ ਸੀ, ਜਿਸ ਕਾਰਨ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਕਿ ਉਨ੍ਹਾਂ ਦੀ ਦੋਸਤੀ ਨਾਲ ਪਿਆਰ ਅਤੇ ਨਿਕਾਹ ਦਾ ਸਫਰ ਸ਼ੁਰੂ ਹੋ ਗਿਆ ਹੈ।

6 / 7
ਹਾਲਾਂਕਿ ਹਨੀਆ ਨੇ ਵਿਆਹ ਦੀਆਂ ਅਫਵਾਹਾਂ ਨੂੰ ਸਿੱਧੇ ਤੌਰ 'ਤੇ ਕਨਫਰਮ ਨਹੀਂ ਕੀਤਾ ਹੈ, ਪਰ ਉਨ੍ਹਾਂ ਦੇ ਮਜ਼ੇਦਾਰ ਜਵਾਬਾਂ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਪੈਦਾ ਕਰ ਦਿੱਤਾ ਹੈ, ਜੋ ਹਰ ਨਵੀਂ ਪੋਸਟ ਜਾਂ ਜਵਾਬ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਹਾਲਾਂਕਿ ਹਨੀਆ ਨੇ ਵਿਆਹ ਦੀਆਂ ਅਫਵਾਹਾਂ ਨੂੰ ਸਿੱਧੇ ਤੌਰ 'ਤੇ ਕਨਫਰਮ ਨਹੀਂ ਕੀਤਾ ਹੈ, ਪਰ ਉਨ੍ਹਾਂ ਦੇ ਮਜ਼ੇਦਾਰ ਜਵਾਬਾਂ ਨੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਪੈਦਾ ਕਰ ਦਿੱਤਾ ਹੈ, ਜੋ ਹਰ ਨਵੀਂ ਪੋਸਟ ਜਾਂ ਜਵਾਬ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

7 / 7
Follow Us
Latest Photos Business Technology
Latest Stories
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ
ਰੋਜ਼ਾਨਾ 30 ਮਿੰਟ ਦੀ ਸੈਰ ਦਾ ਦਿਲ 'ਤੇ ਕੀ ਹੁੰਦਾ ਹੈ ਅਸਰ? ਜਾਣੋ ਨਵੀਂ ਰਿਸਰਚ...
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ
Karwa Chauth 2026: ਕਰਵਾ ਚੌਥ ਪੂਜਾ ਵਿਧੀ, ਸਮੱਗਰੀ ਅਤੇ ਚੰਨ੍ਹ ਨੂੰ ਅਰਘ ਦੇਣ ਦਾ ਸਹੀ ਤਰੀਕਾ...
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ
ਲੋਕ ਜਨਸ਼ਕਤੀ ਪਾਰਟੀ ਦੀ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਚਿਰਾਗ ਪਾਸਵਾਨ, ਦੱਸੀ ਭਵਿੱਖ ਦੀ ਯੋਜਨਾ...
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...