ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Gudiya Trailer reviews : ‘ਫਿਲਮ ਗੁੜੀਆ’ ਨਾਲ ਪਾਲੀਵੁੱਡ ਵਿੱਚ ਹੋਈ ਹਾਰਰ ਫਿਲਮਾਂ ਦੀ ਸ਼ੁਰੂਆਤ, ਟ੍ਰੇਲਰ ਹੋਇਆ ਰਿਲੀਜ਼

ਤੁਹਾਡੀ ਸੋਚ ਤੋਂ ਪਰੇ ਦੇ Genre ਦੀ ਫਿਲਮ ਪਾਲੀਵੁੱਡ ਲੈ ਕੇ ਆ ਰਿਹਾ ਹੈ। ਪਹਿਲੀ ਵਾਰ ਪੰਜਾਬੀ ਇੰਡਸਟਰੀ ਵਿੱਚ ਭੂਤੀਆ ਫਿਲਮ ਦੇਖਣ ਨੂੰ ਮਿਲੇਗੀ। 24 ਨਵੰਬਰ ਨੂੰ ਇਹ ਮੋਸਟ ਅਵੇਟੈਡ ਫਿਲਮ ਸਿਨੇਮਾ ਘਰਾਂ ਵਿੱਚ ਲੱਗੇਗੀ। ਫਿਲਮ ਦੇ ਟ੍ਰੇਲਰ ਦੇਖ ਕੇ ਤੁਹਾਨੂੰ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗੇਗਾ। ਯੁਵਰਾਜ ਹੰਸ ਨੂੰ ਹਮੇਸ਼ਾ ਦਰਸ਼ਕਾ ਨੇ ਕਾਫੀ ਚੰਗਾ ਸੋਫਟ ਰੋਲ ਪਲੇ ਕਰਦਾ ਦੇਖਿਆ ਹੋਵੇਗਾ ਭਾਵੇ ਉਹ ਉਨ੍ਹਾਂ ਦੀ ਕੋਈ ਵੀ ਫਿਲਮ ਹੋਵੇ ਪਰ ਇਸ ਫਿਲਮ ਵਿੱਚ ਉਨ੍ਹਾਂ ਦਾ ਬਿਲਕੁੱਲ ਹੀ ਵੱਖਰਾ ਕਰੈਕਟਰ ਦੇਖਣ ਨੂੰ ਮਿਲੇਗਾ।

isha-sharma
Isha Sharma | Published: 08 Nov 2023 14:46 PM
ਪਾਲੀਵੁੱਡ ਬਾਰੇ ਸੋਚਦੇ ਹੀ ਤੁਹਾਡੇ ਵੀ ਦਿਮਾਗ ਵਿੱਚ ਸਿਰਫ਼ ਕਾਮੇਡੀ, ਫੈਮਲੀ ਡਰਾਮਾ ਆਦਿ ਫਿਲਮੀ Genre ਆਉਂਦੇ ਹੋਣ। ਲਾਜ਼ਮੀ ਵੀ ਹੈ ਕਿਉਂਕਿ ਪਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ ਇਹਨਾਂ Genre ਦੇ ਆਲੇ-ਦੁਆਲੇ ਹੀ ਘੁਮਦੀਆਂ ਹਨ। (Credits: Instagram)

1 / 5
ਕਾਮੇਡੀ ਜਾਂ ਫੈਮਲੀ ਡਰਾਮਾ ਤੋਂ ਇਲਾਵਾ ਕੋਈ ਵੀ Genre ਤੁਸੀਂ ਪੰਜਾਬੀ ਫਿਲਮਾਂ ਵਿੱਚ ਨਾ ਦੇ ਬਰਾਬਰ ਨਹੀਂ ਦੇਖੀ ਹੋਣੀ। ਇਸ ਲਈ ਇਹ ਖ਼ਬਰ ਤੁਹਾਡੇ ਲਈ ਹੈ। ਪਹਿਲੀ ਵਾਰ ਪੰਜਾਬੀ ਇੰਡਸਟਰੀ ਵਿੱਚ ਤੁਹਾਨੂੰ ਇੱਕ ਅਜਿਹਾ Genre ਦੇਖਣ ਨੂੰ ਮਿਲੇਗਾ ਜੋ ਤੁਸੀਂ ਸੋਚਿਆ ਵੀ ਨਹੀਂ ਹੋਣਾ। (Credits: Instagram)

2 / 5
ਪਾਲੀਵੁੱਡ ਇਸ ਵਾਰ ਆਪਣੇ ਦਰਸ਼ਕਾਂ ਲਈ ਬਿਲਕੁੱਲ ਅਲਗ ਕੋਨਸੈਪਟ ਦੀ ਫਿਲਮ ਲੈ ਕੇ ਆ ਰਿਹਾ ਹੈ। ਜੋ ਸ਼ਾਹਿਦ ਦੀ ਕਿਸੇ ਨੇ ਪਾਲੀਵੁੱਡ ਤੋਂ ਐਕਸਪੈਕਟ ਕੀਤਾ ਹੋਵੇਗਾ। ਪਹਿਲੀ ਵਾਰ ਤੁਹਾਨੂੰ ਭੂਤੀਆ Genre ਪਾਲੀਵੁੱਡ ਵਿੱਚ ਦੇਖਣ ਨੂੰ ਮਿਲੇਗਾ।  (Credits: Instagram)

3 / 5
24 ਨਵੰਬਰ ਨੂੰ ਰਿਲੀਜ ਹੋਣ ਵਾਲੀ ਫਿਲਮ ਗੁੜੀਆ ਇੱਕ ਭੂਤੀਆ ਫਿਲਮ ਹੈ। ਇਸ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਟ੍ਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਅਤੇ ਹੁਣ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। (Credits: Instagram)

4 / 5
ਫਿਲਮ ਦਾ ਪਹਿਲਾਂ ਗੀਤ ਵੀ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਮੁੱਖ ਭੁਮੀਕਾ ਵਿੱਚ ਅਦਾਕਾਰ ਯੁਵਰਾਜ ਹੰਸ, ਸਾਵਨ ਰੁਪੋਵਾਲੀ, ਵਿੰਦੂ ਦਾਰਾ ਸਿੰਘ ਅਤੇ ਹੋਰ ਨਾਮੀ ਕਲਾਕਾਰ ਨਜ਼ਰ ਆਉਂਣਗੇ। VFX ਅਤੇ ਐਡਿਟਿੰਗ ਨੂੰ ਲੋਕਾਂ ਵੱਲੋਂ ਫੁਲ ਬੱਟਾ ਫੁਲ ਨੰਬਰ ਦਿੱਤੇ ਜਾ ਰਹੇ ਹਨ। (Credits: Instagram)

5 / 5
Follow Us
Latest Stories
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!
ਅੰਮ੍ਰਿਤਸਰ ਚ ਦੁਰਗਿਆਣਾ ਮੰਦਰ ਨੇੜਿਓਂ ਮਿਲੀ ਮਨੁੱਖੀ ਸ਼ਰੀਰ ਦੀ ਪੋਪੜੀ!...
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...