Gudiya Trailer reviews : ‘ਫਿਲਮ ਗੁੜੀਆ’ ਨਾਲ ਪਾਲੀਵੁੱਡ ਵਿੱਚ ਹੋਈ ਹਾਰਰ ਫਿਲਮਾਂ ਦੀ ਸ਼ੁਰੂਆਤ, ਟ੍ਰੇਲਰ ਹੋਇਆ ਰਿਲੀਜ਼
ਤੁਹਾਡੀ ਸੋਚ ਤੋਂ ਪਰੇ ਦੇ Genre ਦੀ ਫਿਲਮ ਪਾਲੀਵੁੱਡ ਲੈ ਕੇ ਆ ਰਿਹਾ ਹੈ। ਪਹਿਲੀ ਵਾਰ ਪੰਜਾਬੀ ਇੰਡਸਟਰੀ ਵਿੱਚ ਭੂਤੀਆ ਫਿਲਮ ਦੇਖਣ ਨੂੰ ਮਿਲੇਗੀ। 24 ਨਵੰਬਰ ਨੂੰ ਇਹ ਮੋਸਟ ਅਵੇਟੈਡ ਫਿਲਮ ਸਿਨੇਮਾ ਘਰਾਂ ਵਿੱਚ ਲੱਗੇਗੀ। ਫਿਲਮ ਦੇ ਟ੍ਰੇਲਰ ਦੇਖ ਕੇ ਤੁਹਾਨੂੰ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗੇਗਾ। ਯੁਵਰਾਜ ਹੰਸ ਨੂੰ ਹਮੇਸ਼ਾ ਦਰਸ਼ਕਾ ਨੇ ਕਾਫੀ ਚੰਗਾ ਸੋਫਟ ਰੋਲ ਪਲੇ ਕਰਦਾ ਦੇਖਿਆ ਹੋਵੇਗਾ ਭਾਵੇ ਉਹ ਉਨ੍ਹਾਂ ਦੀ ਕੋਈ ਵੀ ਫਿਲਮ ਹੋਵੇ ਪਰ ਇਸ ਫਿਲਮ ਵਿੱਚ ਉਨ੍ਹਾਂ ਦਾ ਬਿਲਕੁੱਲ ਹੀ ਵੱਖਰਾ ਕਰੈਕਟਰ ਦੇਖਣ ਨੂੰ ਮਿਲੇਗਾ।

1 / 5

2 / 5

3 / 5

4 / 5

5 / 5

OMG: ਸੁਹਾਗਰਾਤ ਵਾਲੇ ਦਿਨ ਲਾੜੇ ਦਾ ਪਤਾ ਚਲਿਆ ਅਜਿਹਾ ਰਾਜ, ਲਾੜੀ ਨੇ ਮੰਗਿਆ ਤਲਾਕ, ਬੋਲੀ- ਚਾਰ ਦਿਨਾਂ ਤੋਂ ਮੈਂ…

ਭਾਰਤੀ ਸੰਸਦਾਂ ਦੀ ਫਲਾਈਟ ਲੈਂਡ ਹੋਣ ਤੋਂ ਪਹਿਲਾਂ ਮਾਸਕੋ ਏਅਰਪੋਰਟ ‘ਤੇ ਡਰੋਨ ਹਮਲਾ, ਹਵਾ ‘ਚ ਹੀ ਘੁੰਮਦਾ ਰਿਹਾ ਜਹਾਜ਼

ਪਹਿਲਗਾਮ ਹਮਲੇ ਦਾ ਅਸਰ, ਸ਼੍ਰੀਨਗਰ ਲਈ ਹਵਾਈ ਟਿਕਟਾਂ ਹੋਈਆਂ ਸਸਤੀਆਂ, ਪੀਕ ਸੀਜ਼ਨ ਵਿੱਚ ਦਰਾਂ 60-70 ਫੀਸਦ ਡਿੱਗੇ ਰੇਟ

ਟਰੰਪ ਦੇ ਟੈਰਿਫ ਯੁੱਧ ਦਾ ਅਸਰ, GST ਕਾਨੂੰਨ ਬਦਲਣ ‘ਤੇ ਹੈ ਸਰਕਾਰ ਦੀ ਨਜ਼ਰ