ਫੈਸਟਿਵ ਸੀਜ਼ਨ 'ਚ ਐਥਨਿਕ ਆਊਟਫਿੱਟ ਦਾ ਇਹ ਟ੍ਰੈਂਡੀ ਕਲਰ ਚੁਣੋ,ਮਿਲੇਗਾ ਪਰਫੈਕਟ ਲੁੱਕ Punjabi news - TV9 Punjabi

ਫੈਸਟਿਵ ਸੀਜ਼ਨ ‘ਚ ਐਥਨਿਕ ਆਊਟਫਿੱਟ ਦਾ ਇਹ ਟ੍ਰੈਂਡੀ ਕਲਰ ਚੁਣੋ,ਮਿਲੇਗਾ ਪਰਫੈਕਟ ਲੁੱਕ

Published: 

26 Sep 2023 15:29 PM

ਫੈਸਟਿਵ ਸੀਜ਼ਨ ਵਿੱਚ ਆਊਟਫਿੱਟ ਦੇ ਇਹ ਰੰਗ ਟ੍ਰੈਂਡ ਵਿੱਚ ਹਨ। ਇਨ੍ਹਾਂ ਰੰਗਾਂ ਦੇ ਆਊਟਫਿੱਟ ਵਿੱਚ ਤੁਹਾਨੂੰ ਟ੍ਰੈਂਡੀ ਅਤੇ ਸਟਾਈਲਿਸ਼ ਲੁੱਕ ਮਿਲੇਗੀ।

1 / 5ਯੇਲੋ ਕਲਰ-ਯੇਲੋ ਕਲਰ ਫੈਸਟਿਵ ਸੀਜ਼ਨ ਲਈ ਇਕਦਮ ਪਰਫੈਕਟ ਹੈ। ਤੁਸੀਂ ਯੇਲੋ-ਗੋਲਡ ਅਤੇ ਯੇਲੋ-ਰੈਡ ਸ਼ੇੜ ਵਿੱਚ ਵੀ ਆਪਣੇ ਲਈ ਡਰੈਸ ਪਸੰਦ ਕਰ ਸਕਦੇ ਹੋ। ਯੇਲੋ ਰੰਗ ਕੱਦੇ ਵੀ ਆਊਟ ਆਫ ਟਰੈਂਡ ਨਹੀਂ ਹੁੰਦਾ।

ਯੇਲੋ ਕਲਰ-ਯੇਲੋ ਕਲਰ ਫੈਸਟਿਵ ਸੀਜ਼ਨ ਲਈ ਇਕਦਮ ਪਰਫੈਕਟ ਹੈ। ਤੁਸੀਂ ਯੇਲੋ-ਗੋਲਡ ਅਤੇ ਯੇਲੋ-ਰੈਡ ਸ਼ੇੜ ਵਿੱਚ ਵੀ ਆਪਣੇ ਲਈ ਡਰੈਸ ਪਸੰਦ ਕਰ ਸਕਦੇ ਹੋ। ਯੇਲੋ ਰੰਗ ਕੱਦੇ ਵੀ ਆਊਟ ਆਫ ਟਰੈਂਡ ਨਹੀਂ ਹੁੰਦਾ।

2 / 5

ਰੈੱਡ-ਆਰੈਂਜ - ਆਲਿਆ ਵਰਗੀ ਰੈੱਡ-ਆਰੈਂਜ ਸ਼ੇਡ ਵਿੱਚ ਵੀ ਤੁਸੀਂ ਆਪਣੇ ਲਈ ਡਰੈਸ ਚੁਣ ਸਕਦੇ ਹੋ। ਅਦਾਕਾਰਾ ਨੇ ਬਾਂਧਨੀ ਪਰਿੰਟ ਵਿੱਚ ਸਾੜੀ ਕੈਰੀ ਕੀਤੀ ਹੈ। ਇਸਦੇ ਨਾਲ ਹੀ ਹੈਵੀ ਝੁਮਕੇ ਵੀਅਰ ਕੀਤੇ ਹਨ। ਫੁੱਲਾਂ ਦੇ ਗੱਜਰੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

3 / 5

ਬੇਰੀ ਪਰਪਲ- ਬੇਰੀ ਪਰਪਲ ਕੱਲਰ ਦੇ ਆਊਟਫਿੱਟ ਵੀਅਰ ਕਰ ਸਕਦੇ ਹੋ। ਇਹ ਰੰਗ ਤੁਹਾਡੇ ਲੁੱਕ ਨੂੰ ਹਾਈਲਾਈਟ ਕਰਨ ਦਾ ਕੰਮ ਕਰੇਗਾ। ਤੁਸੀਂ ਇਸ ਰੰਗ ਵਿੱਚ ਐਥਨੀਕ ਸਕਰਟ ਡਰੈਸ ਜਾਂ ਸਾੜੀ ਵੀ ਵੀਅਰ ਕਰ ਸਕਦੇ ਹੋ।

4 / 5

ਤੁਸੀਂ ਟ੍ਰੈਂਡੀ ਬਾਰਬੀ ਪਿੰਕ ਕੱਲਰ ਵੀ ਵੀਅਰ ਕਰ ਸਕਦੇ ਹੋ। ਇਸ ਰੰਗ ਵਿੱਚ ਸੰਜਨਾ ਸਾਂਘੀ ਦੀ ਤਰ੍ਹਾਂ ਪਲੇਨ ਸਾੜੀ ਵੀ ਵੀਅਰ ਕਰ ਸਕਦੇ ਹੋ। ਇਸ ਤਰ੍ਹਾਂ ਦੀ ਸਾੜੀ ਵਿੱਚ ਤੁਹਾਨੂੰ ਬਹੁਤ ਹੀ ਸਿੰਪਲ ਅਤੇ ਐਲੀਗੇਂਟ ਲੁੱਕ ਮਿਲੇਗੀ।

5 / 5

ਫੈਸਟਿਵ ਸੀਜ਼ਨ ਵਿੱਚ ਕਿਹੜੇ ਆਊਟਫਿੱਟ ਵੀਅਰ ਕਰਨੇ ਚਾਹੀਦੇ ਹਨ ਇਸ ਗੱਲ ਨੂੰ ਲੈ ਕੇ ਕੰਨਫਿਊਜ਼ ਹੋ? ਤਾਂ ਤੁਸੀਂ ਇੱਥੋ ਆਇਡੀਆ ਲੈ ਸਕਦੇ ਹੋ। ਇਹ ਟ੍ਰੈਂਡੀ ਕੱਲਰਸ ਇਸ ਫੈਸਟਿਵ ਸੀਜ਼ਨ ਲਈ ਬਿਲਕੁਲ ਪਰਫੈਕਟ ਹੈ।

Follow Us On