Ethnic Style: ਸਾੜੀ ਪਾ ਪਾ ਕੇ ਹੋ ਚੁੱਕੋ ਹੋ ਬੋਰ ਤਾਂ ਫੈਸਟਿਵ ਸੀਜ਼ਨ ਚ ਪਾਓ ਇਹ ਆਉਟਫਿਟਸ - TV9 Punjabi

Ethnic Style: ਸਾੜੀ ਪਾ ਪਾ ਕੇ ਹੋ ਚੁੱਕੋ ਹੋ ਬੋਰ ਤਾਂ ਇਸ ਵਾਰ ਫੈਸਟਿਵ ਸੀਜ਼ਨ ‘ਚ ਟ੍ਰਾਈ ਕਰੋ ਇਹ ਆਉਟਫਿਟਸ

tv9-punjabi
Updated On: 

11 Sep 2023 17:00 PM

Style Tips: ਜੇਕਰ ਤੁਸੀਂ ਵਾਰ-ਵਾਰ ਸਾੜੀ ਪਾ ਕੇ ਬੋਰ ਹੋ ਰਹੇ ਹੋ, ਤਾਂ ਤੁਸੀਂ ਇਸ ਤਿਉਹਾਰ 'ਚ ਸਟਨਿੰਗ ਦਿਖਾਉਣ ਲਈ ਕੁਝ ਟਿਪਸ ਅਪਣਾ ਸਕਦੇ ਹੋ। ਰਵਾਇਤੀ ਪਹਿਰਾਵੇ ਲਈ ਤੁਸੀਂ ਐਥਨਿਕ ਵੀਅਰ ਦੀ ਇਸ ਲਿਸਟ ਨੂੰ ਚੈਕ ਕਰ ਸਕਦੇ ਹੋ।

1 / 5ਇਸ ਤਿਉਹਾਰੀ ਸੀਜ਼ਨ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਰਤ ਅਤੇ ਤਿਉਹਾਰ ਪੈ ਰਹੇ ਹਨ, ਅਜਿਹੇ ਵਿੱਚ ਔਰਤਾਂ ਆਪਣੇ ਆਪ ਨੂੰ ਖੂਬਸੂਰਤੀ ਨਾਲ ਤਿਆਰ ਕਰਨ ਲਈ ਨਵੇਂ-ਨਵੇਂ ਟਿਪਸ ਲੱਭਦੀਆਂ ਰਹਿੰਦੀਆਂ ਹਨ। ਆਉਣ ਵਾਲੇ ਤਿਉਹਾਰਾਂ ਵਿੱਚੋਂ ਗਣੇਸ਼ ਚਤੁਰਥੀ ਸਭ ਤੋਂ ਪਹਿਲਾਂ ਆਵੇਗੀ। ਤਾਂ ਕੀ ਤੁਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਖਾਸ ਮੌਕੇ 'ਤੇ ਕੀ ਪਹਿਨਣਾ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਡੀ ਸਮੱਸਿਆ ਨੂੰ ਆਸਾਨ ਕਰ ਦਿੰਦੇ ਹਾਂ।

ਇਸ ਤਿਉਹਾਰੀ ਸੀਜ਼ਨ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਰਤ ਅਤੇ ਤਿਉਹਾਰ ਪੈ ਰਹੇ ਹਨ, ਅਜਿਹੇ ਵਿੱਚ ਔਰਤਾਂ ਆਪਣੇ ਆਪ ਨੂੰ ਖੂਬਸੂਰਤੀ ਨਾਲ ਤਿਆਰ ਕਰਨ ਲਈ ਨਵੇਂ-ਨਵੇਂ ਟਿਪਸ ਲੱਭਦੀਆਂ ਰਹਿੰਦੀਆਂ ਹਨ। ਆਉਣ ਵਾਲੇ ਤਿਉਹਾਰਾਂ ਵਿੱਚੋਂ ਗਣੇਸ਼ ਚਤੁਰਥੀ ਸਭ ਤੋਂ ਪਹਿਲਾਂ ਆਵੇਗੀ। ਤਾਂ ਕੀ ਤੁਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਖਾਸ ਮੌਕੇ 'ਤੇ ਕੀ ਪਹਿਨਣਾ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਡੀ ਸਮੱਸਿਆ ਨੂੰ ਆਸਾਨ ਕਰ ਦਿੰਦੇ ਹਾਂ।

2 / 5ਚਿਕਨਕਾਰੀ ਸੂਟ: ਇਸ ਦਿਨ ਤੁਸੀਂ ਚਿਕਨਕਾਰੀ ਸੂਟ ਪਹਿਨ ਸਕਦੇ ਹੋ, ਜਿਸ ਨੂੰ ਪਹਿਨਣ ਤੋਂ ਬਾਅਦ ਤੁਸੀਂ ਬਹੁਤ ਕਮਫਰਟੇਬਲ ਮਹਿਸੂਸ ਕਰ ਸਕਦੇ ਹੋ। ਜੇਕਰ ਚਾਹੋ ਤਾਂ ਕੈਟਰੀਨਾ ਕੈਫ ਦੇ ਇਸ ਅੰਦਾਜ਼ ਨੂੰ ਵੀ ਕਾਪੀ ਕਰ ਸਕਦੇ ਹੋ। ਤੁਸੀਂ ਇਸ ਦੇ ਨਾਲ ਮੈਚਿੰਗ ਜਿਊਲਰੀ ਵੀ ਕੈਰੀ ਕਰ ਸਕਦੇ ਹੋ।

ਚਿਕਨਕਾਰੀ ਸੂਟ: ਇਸ ਦਿਨ ਤੁਸੀਂ ਚਿਕਨਕਾਰੀ ਸੂਟ ਪਹਿਨ ਸਕਦੇ ਹੋ, ਜਿਸ ਨੂੰ ਪਹਿਨਣ ਤੋਂ ਬਾਅਦ ਤੁਸੀਂ ਬਹੁਤ ਕਮਫਰਟੇਬਲ ਮਹਿਸੂਸ ਕਰ ਸਕਦੇ ਹੋ। ਜੇਕਰ ਚਾਹੋ ਤਾਂ ਕੈਟਰੀਨਾ ਕੈਫ ਦੇ ਇਸ ਅੰਦਾਜ਼ ਨੂੰ ਵੀ ਕਾਪੀ ਕਰ ਸਕਦੇ ਹੋ। ਤੁਸੀਂ ਇਸ ਦੇ ਨਾਲ ਮੈਚਿੰਗ ਜਿਊਲਰੀ ਵੀ ਕੈਰੀ ਕਰ ਸਕਦੇ ਹੋ।

3 / 5

ਇੰਡੋ-ਵੈਸਟਰਨ ਲਹਿੰਗਾ: ਕੀਰਤੀ ਸੁਰੇਸ਼ ਦਾ ਇੰਡੋ-ਵੈਸਟਰਨ ਲਹਿੰਗਾ ਵੀ ਤੁਹਾਡੇ ਲਈ ਪਰਫੈਕਟ ਆਊਟਫਿਟ ਹੋ ਸਕਦਾ ਹੈ। ਤੁਸੀਂ ਆਫ ਸ਼ੋਲਡਰ ਪੇਸਟਲ ਲਹਿੰਗਾ ਦੇ ਨਾਲ ਡਿਟੇਲਿੰਗ ਵਰਕ ਵਾਲੀ ਡਰੈੱਸ ਚੁਣ ਸਕਦੇ ਹੋ। ਤੁਸੀਂ ਇਸ ਪਹਿਰਾਵੇ ਦੇ ਨਾਲ ਮਿਨਿਮਲ ਐਕਸੈਸਰੀਜ਼ ਕੈਰੀ ਕਰ ਸਕਦੇ ਹੋ।

4 / 5

ਪਲਾਜ਼ੋ ਸੂਟ: ਇਸ ਸਭ ਤੋਂ ਇਲਾਵਾ ਪਲਾਜ਼ੋ ਸੂਟ ਲੁੱਕ ਵੀ ਵਧੀਆ ਆਪਸ਼ਨ ਹੋ ਸਕਦਾ ਹੈ। ਇਹ ਸਧਾਰਨ ਪਰ ਸ਼ਾਨਦਾਰ ਲੁੱਕ ਤੁਹਾਨੂੰ ਆਰਾਮਦਾਇਕ ਮਹਿਸੂਸ ਕਰਵਾਏਗੀ। ਤੁਸੀਂ ਇਸ ਦੇ ਨਾਲ ਚੋਕਰ ਜਿਊਲਰੀ ਵੀ ਕੈਰੀ ਕਰ ਸਕਦੇ ਹੋ।

5 / 5

ਐਥਨਿਕ ਲਹਿੰਗਾ: ਸਲੀਵਲੇਸ ਐਥਨਿਕ ਲਹਿੰਗੇ ਨੂੰ ਵੀ ਤੁਸੀਂ ਇਸ ਤਿਉਹਾਰ 'ਚ ਪਹਿਨ ਸਕਦੇ ਹੋ। ਹੋ ਤਾਂ ਮਿਰਰ ਵਰਕ ਵਾਲਾ ਲਹਿੰਗਾ ਚੁਣ ਸਕਦੇ ਹੋ। ਮੈਚਿੰਗ ਦੁਪੱਟੇ ਅਤੇ ਮਿਨੀਮਲ ਜੂਲਰੀ ਨਾਲ ਇਹ ਲੁੱਕ ਸ਼ਾਨਦਾਰ ਰਹੇਗਾ ।

Follow Us On