ਇਸ ਸਾਲ ਛਾ ਰਹੇ ਹਨ ਇਹ ਲੁੱਕਸ, ਤੁਸੀਂ ਵੀ ਕਰੋ Recreate Punjabi news - TV9 Punjabi

ਇਸ ਸਾਲ ਛਾ ਰਹੇ ਹਨ ਇਹ ਲੁੱਕਸ, ਤੁਸੀਂ ਵੀ ਕਰੋ Recreate

Published: 

26 Nov 2023 12:25 PM

Fashion Looks: ਫੈਸ਼ਨ ਦੀ ਦੁਨੀਆ ਵਿੱਚ ਹਾਰ ਸਾਲ ਕੁੱਝ ਨਵਾਂ ਟ੍ਰੈਂਡ ਦੇਖਣ ਨੂੰ ਮਿਲਦਾ ਹੈ। ਅਦਾਕਾਰਾ ਜੋ ਕੈਰੀ ਕਰਨ ਉਹੀ ਸਟਾਈਲ ਅਤੇ ਟ੍ਰੈਂਡ ਬਣ ਜਾਂਦਾ ਹੈ। ਸਾਲ 2023 ਵਿੱਚ ਵੀ ਫੈਸ਼ਨ ਦੀ ਦੁਨੀਆ ਵਿੱਚ ਅਜਿਹੇ ਮੁਵਮੈਂਟ ਆਏ ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ। ਤੁਹਾਨੂੰ ਦੱਸਦੇ ਹਾਂ ਕਿਹੜੇ ਲੁੱਕਸ ਇਸ ਵਾਰ ਟ੍ਰੈਂਡ ਵਿੱਚ ਹਨ।

1 / 5ਹਰ

ਹਰ ਸਾਲ ਫੈਸ਼ਨ ਅਤੇ ਸਟਾਈਲ ਦੀ ਦੁਨੀਆ ਵਿੱਚ ਕੁੱਝ ਨਵਾਂ ਆਉਂਦਾ ਹੈ। ਬਾਅਦ ਵਿੱਚ ਫੈਸ਼ਨ ਟ੍ਰੈਂਡ ਬਣ ਜਾਂਦਾ ਹੈ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ 2023 ਵਿੱਚ ਐਥਨੀਕ ਤੋਂ ਲੈ ਕੇ ਇੰਡੋ ਵੈਸਟਰਨ ਤੱਕ ਹਰ ਆਊਟ-ਫਿੱਟ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਸਟਾਈਲ ਦੀ ਦੁਨੀਆ ਵਿੱਚ ਇਨ੍ਹਾਂ ਦੀ ਚਮਕ ਘੱਟ ਨਹੀਂ ਹੋਈ। ਪਰ ਜ਼ਿਆਦਾ ਐਥਨੀਕ ਆਊਟ-ਫਿੱਟਸ ਹੀ ਪਸੰਦ ਕੀਤੇ ਗਏ।

2 / 5

ਸੋਨਮ ਕਪੂਰ ਦਾ ਇਹ ਲਹਿੰਗਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਇਸ ਲਹਿੰਗੇ ਤੋਂ ਮਾਡਰਨ ਲੁੱਕ ਦੇਖਣ ਨੂੰ ਮਿਲਿਆ। ਸੋਨਮ ਕਪੂਰ ਦੇ ਇਸ ਲਹਿੰਗੇ ਨੂੰ ਫੈਸ਼ਨ ਡਿਜ਼ਾਇਨਰ ਬੂ ਜਾਨੀ ਅਤੇ ਸੰਦੀਪ ਖੋਸਲਾ ਦੀ ਜੋੜੀ ਨੇ ਤਿਆਰ ਕੀਤਾ ਹੈ। ਸੋਨਮ ਦੇ ਲਹਿੰਗੇ ਵਿੱਚ ਸ਼ਾਮਲ 20 ਕਲੀਆਂ ਵਿੱਚੋਂ ਇੱਕ-ਇੱਕ ਨੂੰ ਅਲਗ-ਅਲਗ ਲਹਿੰਗੇ ਤੋਂ ਲਿਆ ਗਿਆ ਹੈ।

3 / 5

ਕਿਆਰਾ ਅਡਵਾਣੀ ਵੀ ਸਟਾਈਲ ਸਟੇਟਮੈਂਟ ਦੇ ਮਾਮਲੇ ਵਿੱਚ ਕਿਸੇ ਤੋਂ ਘੱਟ ਨਹੀਂ ਹੈ। ਕਿਆਰਾ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਇਨਰ ਵੇਲਵੇਟ ਲਹਿੰਗਾ ਕੈਰੀ ਕੀਤਾ ਹੈ। ਅੱਜ ਕੱਲ੍ਹ ਵੇਲਵੇਟ ਟ੍ਰੈਂਡ ਬਹੁਤ ਚੱਲ ਰਹੇ ਹਨ। ਜੋ ਦੇਖਣ ਵਿੱਚ ਕਾਫੀ ਸਟਾਈਲਿਸ਼ ਲੱਗਦੇ ਹਨ।

4 / 5

ਫੈਸ਼ਨ ਦੇ ਮਾਮਲੇ ਵਿੱਚ ਨੀਤਾ ਅੰਬਾਨੀ ਵੀ ਕਿਸੇ ਤੋਂ ਘੱਟ ਨਹੀਂ ਹੈ। ਉਨ੍ਹਾਂ ਦਾ ਸਟਾਈਲ ਅਤੇ ਲੁੱਕ ਹਮੇਸ਼ਾ ਤੋਂ ਯੂਨੀਕ ਰਿਹਾ ਹੈ। ਬਲੂ ਸ਼ਿਫ਼ਨ ਸਾੜੀ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਹੈ। ਇਸ ਸਾੜੀ ਦਾ ਲੁੱਕ ਕਾਫੀ Royal ਲੱਗ ਰਿਹਾ ਹੈ।

5 / 5

ਪ੍ਰਿਯੰਕਾ ਚੋਪੜਾ ਦੀ ਇਹ ਡ੍ਰੈਸ ਪੂਰਾਣੀ ਸਾੜੀਆਂ ਦਾ ਕੁਲੈਕਸ਼ਨ ਹੈ। ਪੁਰਾਣੀ ਸਾੜੀਆਂ ਤੋਂ ਤੁਸੀਂ ਵੀ ਨਵੀਂ ਡ੍ਰੈਸ ਰੀਕ੍ਰਿਏਟ ਕਰ ਸਕਦੇ ਹੋ। ਇਸ ਡਰ੍ਰੈਸ ਨੂੰ ਬਨਾਉਣ ਲਈ ਪੁਰਾਣੀ ਸਿਲਕ ਸਾੜੀ ਦੀ ਜ਼ਰੂਰਤ ਪਵੇਗੀ।

Follow Us On
Exit mobile version