ਬਾਰਿਸ਼ ਦੇ ਮੌਸਮ 'ਚ ਨਾ ਕਰੋ ਇਹਨਾ ਚੀਜ਼ਾਂ ਦਾ ਸੇਵਨ, ਹੋਵੇਗਾ ਨੁਕਸਾਨ Punjabi news - TV9 Punjabi

ਬਾਰਿਸ਼ ਦੇ ਮੌਸਮ ‘ਚ ਨਾ ਕਰੋ ਇਹਨਾ ਚੀਜ਼ਾਂ ਦਾ ਸੇਵਨ, ਹੋਵੇਗਾ ਨੁਕਸਾਨ

Updated On: 

16 Sep 2023 18:03 PM

ਬਾਰਿਸ਼ ਦੇ ਮੌਸਮ 'ਚ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਸਭ ਨੂੰ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਜ਼ੂਰੂਰੀ ਹੈ।

1 / 9ਬਾਰਿਸ਼ ਦੇ ਮੌਸਮ 'ਚ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਸਭ ਨੂੰ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਜ਼ੂਰੂਰੀ ਹੈ। (Photo Credits: Pixabay)

ਬਾਰਿਸ਼ ਦੇ ਮੌਸਮ 'ਚ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਸਭ ਨੂੰ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਜ਼ੂਰੂਰੀ ਹੈ। (Photo Credits: Pixabay)

2 / 9

ਬਾਰਿਸ਼ ਦੇ ਮੌਸਮ 'ਚ ਨਾ ਕਰੋ ਇਹਨਾ ਚੀਜ਼ਾਂ ਦਾ ਸੇਵਨ, ਹੋਵੇਗਾ ਨੁਕਸਾਨ (Photo Credits: Pixabay)

3 / 9

ਬਰਸਾਤ ਦੇ ਮੌਸਸ 'ਚ Sea Food ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਫੂਡ Poisoning ਦਾ ਖ਼ਦਸ਼ਾ ਹੁੰਦਾ ਹੈ।(Photo Credits: Pixabay)

4 / 9

ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਸਲਾਦ ਵੀ ਇਸ ਮੌਸਮ ਚ ਨਹੀਂ ਖਾਣਾ ਚਾਹਿਦਾ ਕਿਉਂਕਿ ਇਸ 'ਚ ਕਿੜੇ ਹੋਣ ਦਾ ਖ਼ਦਸ਼ਾ ਰਹਿੰਦਾ ਹੈ। (Photo Credits: Pixabay)

5 / 9

ਬਰਸਾਤ ਦੇ ਮੌਸਮ 'ਚ Non-Veg ਖਾਣ ਤੋਂ ਪਰਹੇਸ਼ ਕਰਨਾ ਚਾਹਿਦਾ ਹੈ ਕਿਉਂਕਿ ਇਸ ਮੌਸਮ 'ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ। (Photo Credits: Pixabay)

6 / 9

ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ ਵਿੱਚ ਮਸ਼ਰੂਮ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਇੰਨਫੇਕਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ। (Photo Credits: Pixabay)

7 / 9

ਡੇਅਰੀ ਪ੍ਰੋਡਕਟਸ ਦਾ ਇਸਤਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ 'ਚ ਬੈਕਟੀਰੀਆ ਹੁੰਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੁੰਦਾ। (Photo Credits: Pixabay)

8 / 9

ਇਸ ਮੌਸਮ 'ਚ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬੱਚੋ ਕਿਉਂਕਿ ਇਹ ਬੇਹੱਦ ਖ਼ਤਰਨਾਕ ਹੁੰਦਾ ਹੈ। (Photo Credits: Pixabay)

9 / 9

ਬਾਰਿਸ਼ ਦੇ ਮੌਸਮ 'ਚ ਪੱਤਾ ਗੋਬੀ, ਪਾਲਕ ਆਦਿ ਸਬਜ਼ੀਆਂ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਖਾਣ ਨਾਲ ਢਿੱਡ ਖਰਾਬ ਹੋ ਸਕਦਾ ਹੈ। (Photo Credits: Pixabay)

Follow Us On