ਦੰਦਾਂ ਦਾ ਪੀਲਾਪਨ ਕਰੋ ਦੂਰ, Confidence ਨਾਲ ਰਹੋ ਭਰਪੂਰ, ਅਪਣਾਓ ਇਹ ਘਰੇਲੂ ਨਸਖ਼ੇ Punjabi news - TV9 Punjabi

ਦੰਦਾਂ ਦਾ ਪੀਲਾਪਨ ਕਰੋ ਦੂਰ, Confidence ਨਾਲ ਰਹੋ ਭਰਪੂਰ, ਅਪਣਾਓ ਇਹ ਘਰੇਲੂ ਨੁਸਖ਼ੇ

Updated On: 

17 Sep 2023 16:01 PM

ਪੀਲੇ ਦੰਦਾਂ ਦੀ ਵਜ੍ਹਾ ਨਾਲ ਲੋਕਾਂ ਦੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਉਹ ਖੁਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ। ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੈਲੂ ਨੁਸਖ਼ੇ। ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ।

1 / 8ਪੀਲੇ

ਪੀਲੇ ਦੰਦਾਂ ਦੀ ਵਜ੍ਹਾ ਨਾਲ ਲੋਕਾਂ ਦੇ ਅੰਦਰ ਆਤਮ ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ ( FreePik)

2 / 8

ਪੀਲੇ ਦੰਦਾਂ ਕਾਰਨ ਲੋਕ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ ( FreePik)

3 / 8

ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ ( FreePik)

4 / 8

ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ। ( FreePik)

5 / 8

ਸੰਤਰੇ ਦੇ ਛਿਲਕੇ 'ਚ ਵਿਟਾਮਿਨ ਸੀ ਤੇ ਕੈਲਸ਼ੀਅ ਮੌਜੂਦ ਹੁੰਦਾ ਹੈ ਜੋ ਦੰਦਾਂ ਦੇ ਪੀਲਾਪਨ ਲਗਾਉਣ ਵਾਲੇ ਕੀੜਿਆਂ ਤੋਂ ਬਚਾਅ ਕਰਦਾ ਹੈ। ( FreePik)

6 / 8

ਨਿੰਬੂ ਦੇ ਰਸ ਨੂੰ ਨਮਕ 'ਚ ਮਿਲਾ ਕੇ ਦੰਦਾਂ ਤੇ ਲਗਾਓ 'ਤੇ ਥੋੜ੍ਹੀ ਦੇਰ ਬਾਅਦ ਕੁਰਲੀ ਕਰ ਲਓ। ਇਸ ਨੂੰ ਕਰਨ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਵੇਗਾ। ( FreePik)

7 / 8

ਸਟ੍ਰਾਬੇਰੀ 'ਚ ਮੌਜੂਦ ਵਿਟਾਮਿਨ ਸੀ ਦੰਦਾਂ ਨੂੰ ਸਫੈਦ ਬਣਾਉਂਦਾ ਹੈ। ਸਟ੍ਰਾਬੇਰੀ ਦੀ ਪੇਸਟ ਬਣਾ ਲਓ ਤੇ ਰੋਜ਼ ਇਸ ਨਾਲ ਦੰਦਾਂ ਦੀ ਸਫਾਈ ਕਰੋ। ( FreePik)

8 / 8

ਆਪਣੇ ਟੂਥਪੇਸਟ ਦੀ ਥਾਂ ਨਮਕ ਦੀ ਵਰਤੋਂ ਕਰੋ। ਇਸ ਨਾਲ ਦੰਦ ਮਜ਼ਬੂਤ ਹੋ ਜਾਣਗੇ। ( FreePik)

Follow Us On
Exit mobile version