35 ਸਾਲਾ ਦੀ ਹੋਈ ਅਦਾਕਾਰਾ ਪਰੀਣਿਤੀ ਚੋਪੜਾ, ਪਤੀ ਰਾਘਵ ਚੱਢਾ ਨੇ ਇੰਝ ਕੀਤੀ ਸਪੈਸ਼ਲ Birthday Wish
ਹਾਲਹੀ ਵਿੱਚ ਦੁਲਹਨ ਬਣੀ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਦਾ ਅੱਜ ਜਨਮਦਿਨ ਹੈ। ਦੱਸ ਦੇਈਏ ਕਿ ਪਰੀਣਿਤੀ ਅਤੇ ਰਾਘਵ ਚੱਢਾ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਅਦਾਕਾਰਾ ਹੁਣ 35 ਸਾਲਾ ਦੀ ਹੋ ਚੁੱਕੀ ਹੈ। ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਖ਼ਾਸ ਤਸਵੀਰਾਂ ਸ਼ੇਅਰ ਕਰ ਆਪਣੀ ਪਤਨੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ । ਇਹ ਹੀ ਨਹੀਂ ਪਰੀਣਿਤੀ ਨੂੰ ਬਾਲੀਵੁੱਡ ਦੇ ਹੋਰ ਸਿਤਾਰੇ ਅਤੇ ਫੈਮਲੀ ਮੈਂਬਰਸ ਨੇ ਵੀ ਜਨਮਦਿਨ ਮੌਕੇ ਵਧਾਈ ਦਿੱਤੀ ਹੈ।

1 / 5

2 / 5

3 / 5

4 / 5

5 / 5

ਨੌਤਪਾ ਦੇ 9 ਦਿਨਾਂ ਦੌਰਾਨ ਅੱਗ ਕਿਉਂ ਵਰ੍ਹਦੀ ਹੈ? ਜਾਣੋ ਜੇਕਰ ਗਰਮੀ ਨਾ ਹੋਵੇ ਤਾਂ ਕਿੰਨਾ ਨੁਕਸਾਨ ਹੋਵੇਗਾ

ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦੀ ਮੌਤ, NIA ਵੱਲੋਂ ਲਾਰੈਂਸ ਦਾ ਸਾਥੀ ਕਾਬੂ

Viral: ਸੁਹਾਗਰਾਤ ਦੌਰਾਨ ਲਾੜੇ ਨੇ ਲਾੜੀ ਨੂੰ ਪਿਆਈ ਅਜਿਹੀ ਚੀਜ਼ , 5 ਦਿਨਾਂ ‘ਚ ਹੀ ਟੁੱਟ ਗਿਆ ਵਿਆਹ

Mukul Dev Death: ਸਲਮਾਨ ਖਾਨ ਦੇ ਸਹਿ-ਕਲਾਕਾਰ ਮੁਕੁਲ ਦੇਵ ਨੇ 54 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ