‘ਜਸਟ ਲੁਕਿੰਗ ਲਾਇਕ ਏ ਵਾਓ’, ਟਰੈਂਡਿੰਗ ਮੀਮ ਨਾਲ ਫੈਨਸ ਨੇ ਕੀਤੀ ਸੋਨਮ ਦੀ ਤਾਰੀਫ਼
ਪੰਜਾਬੀ ਇੰਡਸਟਰੀ ਦੀ ਬਿਊਟੀਫੂਲ ਅਤੇ ਟੈਲੇਂਟਡ ਅਦਾਕਾਰਾ ਸੋਨਮ ਬਾਜਵਾ ਨੇ ਬਾਡੀ ਹੱਗਿੰਗ ਡਰੈੱਸ ਵਿੱਚ ਆਪਣੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਲਾਈਕਸ ਅਤੇ ਸ਼ੇਅਰਸ ਮਿਲ ਰਹੇ ਹਨ। ਤਸਵੀਰਾਂ ਨਾਲ ਸੋਨਮ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਤਸਵੀਰਾਂ ਤੇ ਫੈਨਸ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਨਜ਼ਰ ਆ ਰਹੇ ਹਨ। ਟ੍ਰੈਂਡ ਵਿੱਚ ਚੱਲ ਰਹੇ ਮੀਮ 'ਜਸਟ ਲੁਕਿੰਗ ਲਾਇਕ ਏ ਵਾਓ' ਦਾ ਇਸਤੇਮਾਲ ਕਰ ਕੇ ਵੀ ਸੋਨਮ ਦੀ ਤਾਰੀਫ ਕੀਤੀ ਗਈ ਹੈ।

1 / 5

2 / 5

3 / 5

4 / 5

5 / 5

ਵਿਦੇਸ਼ੀਆਂ ਦੀ ਨਹੀਂ, ਸਗੋਂ ਭਾਰਤੀਆਂ ਦੇ ਦੱਮ ਤੇ ਬਾਜ਼ਾਰ ਵਿੱਚ ਤੇਜ਼ੀ, 4 ਘੰਟਿਆਂ ਵਿੱਚ ਹੋ ਗਈ 3 ਲੱਖ ਕਰੋੜ ਦੀ ਕਮਾਈ

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਕੀਰਤੀ ਚੱਕਰ ਨਾਲ ਕੀਤਾ ਗਿਆ ਸਨਮਾਨਿਤ, ਗੋਲੀ ਲੱਗਣ ਤੋਂ ਬਾਅਦ ਵੀ ਕਰਦੇ ਰਹੇ ਦੁਸ਼ਮਣ ਦਾ ਸਾਹਮਣਾ

OMG: ਸੁਹਾਗਰਾਤ ਵੇਲ੍ਹੇ ਲਾੜੇ ਦਾ ਪਤਾ ਚਲਿਆ ਅਜਿਹਾ ਰਾਜ, ਲਾੜੀ ਨੇ ਮੰਗਿਆ ਤਲਾਕ, ਬੋਲੀ- ਚਾਰ ਦਿਨਾਂ ਤੋਂ ਮੈਂ…

ਭਾਰਤੀ ਸੰਸਦਾਂ ਦੀ ਫਲਾਈਟ ਲੈਂਡ ਹੋਣ ਤੋਂ ਪਹਿਲਾਂ ਮਾਸਕੋ ਏਅਰਪੋਰਟ ‘ਤੇ ਡਰੋਨ ਹਮਲਾ, ਹਵਾ ‘ਚ ਹੀ ਘੁੰਮਦਾ ਰਿਹਾ ਜਹਾਜ਼