AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Awarapan 2: ਕੌਣ ਹਨ ਪੂਰਨ ਗੱਬੀ? ਜੋ ਇਮਰਾਨ ਹਾਸ਼ਮੀ ਦੀ ਫ਼ਿਲਮ ‘ਚ ਖੂੰਖਾਰ ਵਿਲੇਨ ਬਣ ਮਚਾਉਣਗੇ ਧਮਾਲ, ਇਸ ਬਾਲੀਵੁੱਡ ਅਦਾਕਾਰਾ ਨਾਲ ਹੈ ਖਾਸ ਰਿਸ਼ਤਾ

Awarapan 2: ਇਮਰਾਨ ਹਾਸ਼ਮੀ ਦੀ ਫ਼ਿਲਮ 'ਆਵਾਰਾਪਨ 2' 14 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ਵਿੱਚ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ਵਿੱਚ ਵਿਲੇਨ ਪੂਰਨ ਗੱਬੀ ਆਪਣੇ ਦਮਦਾਰ ਅੰਦਾਜ਼ ਨਾਲ ਧਮਾਲ ਮਚਾਉਂਦੇ ਨਜ਼ਰ ਆਏ। ਆਓ ਜਾਣਦੇ ਹਾਂ ਕਿ ਉਹ ਕੌਣ ਹਨ?

tv9-punjabi
TV9 Punjabi | Published: 07 Aug 2026 18:15 PM IST
Share
Awarapan 2: ਇਮਰਾਨ ਹਾਸ਼ਮੀ ਦੀ ਫ਼ਿਲਮ 'ਆਵਾਰਾਪਨ 2' ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ, ਕਿਉਂਕਿ ਇਸ ਦੇ ਪਹਿਲੇ ਭਾਗ ਨੂੰ ਕਲਟ ਫ਼ਿਲਮ ਦਾ ਦਰਜਾ ਮਿਲ ਚੁੱਕਾ ਹੈ। ਇਸ ਕਰਕੇ ਇਸ ਵਾਰ ਵੀ ਦਰਸ਼ਕਾਂ ਨੂੰ ਇਮਰਾਨ ਹਾਸ਼ਮੀ ਤੋਂ ਉਹੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ। 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਹਾਲਾਂਕਿ, ਇਸ ਫ਼ਿਲਮ ਦੀ ਰਾਹ ਇੰਨੀ ਵੀ ਆਸਾਨ ਨਹੀਂ ਹੋਵੇਗੀ, ਜਿੰਨੀ ਨਜ਼ਰ ਆ ਰਹੀ ਹੈ, ਕਿਉਂਕਿ ਇਸ ਦੇ ਸਾਹਮਣੇ ਸੰਨੀ ਦਿਓਲ ਆਪਣੀ ਫ਼ਿਲਮ 'ਬੰਟਵਾਰਾ 1947' ਨਾਲ ਬਾਕਸ ਆਫਿਸ 'ਤੇ ਉਤਰ ਰਹੇ ਹਨ। ਇਸ ਦੌਰਾਨ 'ਆਵਾਰਾਪਨ 2' ਦੇ ਵਿਲੇਨ ਪੂਰਨ ਗੱਬੀ ਵੀ ਕਾਫ਼ੀ ਚਰਚਾ ਵਿੱਚ ਆ ਗਏ ਹਨ।

1 / 5
ਟ੍ਰੇਲਰ ਵਿੱਚ ਜਿੰਨਾ ਇਮਰਾਨ ਹਾਸ਼ਮੀ ਨਜ਼ਰ ਆਏ ਹਨ, ਉਨ੍ਹਾਂ ਹੀ ਪੂਰਨ ਗੱਬੀ ਵੀ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਦਿਖਾਈ ਦਿੱਤੇ ਹਨ। ਕਿਤੇ ਉਹ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਂਦੇ ਹਨ ਤੇ ਕਿਤੇ ਹੱਥ ਵਿੱਚ ਬੰਦੂਕ ਫੜੇ ਹੋਏ। ਦਰਅਸਲ, 'ਆਵਾਰਾਪਨ 2' ਵਿੱਚ ਪੂਰਨ ਗੱਬੀ ਇੱਕ ਖ਼ਤਰਨਾਕ ਵਿਲੇਨ ਦੀ ਭੂਮਿਕਾ ਨਿਭਾ ਰਹੇ ਹਨ। ਚਰਚਾ ਇਹ ਵੀ ਹੈ ਕਿ ਉਹ ਫ਼ਿਲਮ ਵਿੱਚ ਸ਼ਬਾਨਾ ਆਜ਼ਮੀ ਦੇ ਗੈਂਗ ਦਾ ਹਿੱਸਾ ਹੋ ਸਕਦੇ ਹਨ, ਕਿਉਂਕਿ ਟ੍ਰੇਲਰ ਦੇ ਇੱਕ ਸੀਨ ਵਿੱਚ ਦਿਸ਼ਾ ਪਟਾਨੀ ਵੀ ਉਨ੍ਹਾਂ ਨਾਲ ਨਜ਼ਰ ਆਉਂਦੀ ਹੈ।

2 / 5
ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਆਖ਼ਿਰ ਪੂਰਨ ਗੱਬੀ ਕੌਣ ਹਨ? ਇਸ ਦਾ ਖੁਲਾਸਾ ਹਾਲ ਹੀ ਵਿੱਚ ਉਨ੍ਹਾਂ ਦੀ ਭੈਣ ਅਤੇ ਬਾਲੀਵੁੱਡ ਅਦਾਕਾਰਾ ਵਾਮਿਕਾ ਗੱਬੀ ਨੇ ਕੀਤਾ ਹੈ। ਦਰਅਸਲ, ਪੂਰਨ ਗੱਬੀ ਕੋਈ ਹੋਰ ਨਹੀਂ, ਸਗੋਂ ਵਾਮਿਕਾ ਗੱਬੀ ਦੇ ਸਗੇ ਭਰਾ ਹਨ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, "ਅੱਜ ਦਾ ਦਿਨ ਮੇਰੇ ਲਈ ਬਹੁਤ ਭਾਵੁਕ ਹੈ। ਇਹ ਟ੍ਰੇਲਰ ਮੇਰੇ ਲਈ ਇਸ ਲਈ ਹੋਰ ਵੀ ਖਾਸ ਹੈ, ਕਿਉਂਕਿ ਇਸ ਵਿੱਚ ਸਿਰਫ਼ ਮੇਰਾ ਭਰਾ ਪੂਰਨ ਗੱਬੀ ਹੀ 'ਆਵਾਰਾਪਨ 2' ਦਾ ਵਿਲੇਨ ਨਹੀਂ ਬਣਿਆ, ਸਗੋਂ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਹ ਇਸ ਮੁਕਾਮ ਤੱਕ ਕਿਵੇਂ ਪਹੁੰਚਿਆ।"

3 / 5
ਵਾਮਿਕਾ ਗੱਬੀ ਨੇ 'ਆਵਾਰਾਪਨ 2' ਦੇ ਟ੍ਰੇਲਰ ਦੀ ਇੱਕ ਕਲਿੱਪ ਅਤੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਭਰਾ ਪੂਰਨ ਗੱਬੀ ਲਈ ਭਾਵੁਕ ਪੋਸਟ ਲਿਖੀ। ਉਨ੍ਹਾਂ ਲਿਖਿਆ, "ਉਸ ਨੇ ਆਡੀਸ਼ਨ ਦਿੱਤਾ, ਟੀਮ ਨਾਲ ਮੁਲਾਕਾਤ ਕੀਤੀ, ਸ਼ਾਰਟਲਿਸਟ ਹੋਇਆ, ਫਾਈਨਲ ਹੋਇਆ, ਫ਼ਿਲਮ ਸਾਈਨ ਕੀਤੀ… ਅਤੇ ਕਾਫ਼ੀ ਬਾਅਦ ਇੱਕ ਆਮ ਗੱਲਬਾਤ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਮੇਰਾ ਭਰਾ ਹੈ। ਇਸ ਗੱਲ ਨੇ ਸਾਨੂੰ ਦੋਵਾਂ ਨੂੰ ਇੱਕ ਵੱਖਰੀ ਹੀ ਤਸੱਲੀ ਦਿੱਤੀ। ਕਿਉਂਕਿ ਇਸ ਫ਼ਿਲਮ ਵਿੱਚ ਉਸ ਨੂੰ ਇਹ ਮੌਕਾ ਮੇਰੇ ਸਫ਼ਰ ਦੀ ਵਜ੍ਹਾ ਨਾਲ ਨਹੀਂ ਮਿਲਿਆ… ਸਗੋਂ ਉਸ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਇਹ ਥਾਂ ਬਣਾਈ ਹੈ।"

4 / 5
ਹਾਲ ਹੀ ਵਿੱਚ ਆਈ ਨੈਟਫਲਿਕਸ ਦੀ ਕ੍ਰਾਈਮ ਡਰਾਮਾ ਸੀਰੀਜ਼ 'ਬਲੈਕ ਵਾਰੰਟ' ਵਿੱਚ ਪੂਰਨ ਗੱਬੀ ਨੇ ਰੰਗਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'ਸ਼ੁਭ ਮੰਗਲ ਸਾਵਧਾਨ' ਅਤੇ 'ਜ਼ੀਰੋ' ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਹੁਣ ਉਨ੍ਹਾਂ ਨੂੰ 'ਆਵਾਰਾਪਨ 2' ਵਰਗੀ ਵੱਡੀ ਫ਼ਿਲਮ ਵਿੱਚ ਅਹਿਮ ਮੌਕਾ ਮਿਲਿਆ ਹੈ, ਜਿਸ ਬਾਰੇ ਉਨ੍ਹਾਂ ਦੀ ਭੈਣ ਵਾਮਿਕਾ ਗੱਬੀ ਨੇ ਦੱਸਿਆ ਕਿ ਇਹ ਮੌਕਾ ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਮਿਲਿਆ ਹੈ।

5 / 5
Follow Us
Latest Photos Business Technology
Latest Stories
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...