ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਟਾਈਲਿਸ਼ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਤੱਕ, ਵਿਆਹ ਦੀ ਸ਼ਾਪਿੰਗ ਲਈ ਮਸ਼ਹੂਰ ਹਨ ਦਿੱਲੀ ਦੇ ਇਹ ਬਾਜ਼ਾਰ

ਵਿਆਹ ਦੀ ਸ਼ਾਪਿੰਗ ਇੱਕ ਵੱਡੇ ਟਾਸਕ ਦੀ ਤਰ੍ਹਾਂ ਹੈ, ਲਾੜਾ-ਲਾੜੀ ਤੋਂ ਲੈ ਕੇ ਪਰਿਵਾਰ ਦੇ ਸਾਰੇ ਮੈਂਬਰ ਖਰੀਦਦਾਰੀ ਵਿੱਚ ਰੁੱਝੇ ਹੁੰਦੇ ਹਨ, ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਦਿੱਲੀ ਦੇ ਕੁਝ ਅਜਿਹੇ ਬਾਜ਼ਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਹਾਨੂੰ ਘੱਟ ਕੀਮਤ ਵਿੱਚ ਫੈਸ਼ਨੇਬਲ ਕੱਪੜੇ ਮਿਲ ਸਕਦੇ ਹਨ। ਤੁਹਾਨੂੰ ਕੱਪੜੇ, ਆਰਟੀਫੀਸ਼ਿਅਲ ਗਹਿਣੇ, ਜੁੱਤੀਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ।

ਸਟਾਈਲਿਸ਼ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਤੱਕ, ਵਿਆਹ ਦੀ ਸ਼ਾਪਿੰਗ ਲਈ ਮਸ਼ਹੂਰ ਹਨ ਦਿੱਲੀ ਦੇ ਇਹ ਬਾਜ਼ਾਰ
ਸਟਾਈਲਿਸ਼ ਕੱਪੜਿਆਂ ਤੋਂ ਲੈ ਕੇ ਗਹਿਣਿਆਂ ਤੱਕ, ਵਿਆਹ ਦੀ ਸ਼ਾਪਿੰਗ ਲਈ ਮਸ਼ਹੂਰ ਹਨ ਦਿੱਲੀ ਦੇ ਇਹ ਬਾਜ਼ਾਰ (Image Credit source: PTI Photos)
Follow Us
tv9-punjabi
| Updated On: 11 Nov 2024 14:04 PM

ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਲੋਕ ਵਿਆਹ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ। ਤੁਸੀਂ ਵੀ ਭਰਾ, ਭੈਣ ਜਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹੋਵੋਗੇ। ਹਰ ਕੋਈ ਵਿਆਹ ਦੇ ਮੌਕੇ ‘ਤੇ ਖਾਸ ਦਿਖਣਾ ਚਾਹੁੰਦੇ ਹੈ ਤੇ ਉਹ ਆਪਣੇ ਲਈ ਖਰੀਦਦਾਰੀ ‘ਚ ਰੁੱਝ ਜਾਂਦੇ ਹਨ। ਮੁੰਡੇ-ਕੁੜੀਆਂ ਆਉਟਫਿਟਸ ਤੇ ਤਰ੍ਹਾਂ-ਤਰ੍ਹਾਂ ਦੀਆ ਸਟਾਈਲਿਸ਼ ਚੀਜ਼ਾਂ ਖਰੀਦਦੇ ਹਨ। ਖਾਸਕਰ ਕੁੜੀਆਂ ਕੱਪੜੇ ਤੋਂ ਲੈ ਕੇ ਗਹਿਣਿਆਂ ਤੱਕ ਸਭ ਕੁਝ ਖਰੀਦਦੀਆਂ ਹਨ। ਤੁਹਾਨੂੰ ਵੀ ਇਹ ਚੀਜ਼ਾ ਖਰੀਦਣ ਲਈ ਕਈ ਦੁਕਾਨਾਂ ‘ਤੇ ਘੁੰਮਣਾ ਪੈਂਦਾ ਹੋਵੇਗਾ, ਅੱਜ ਤੁਹਾਨੂੰ ਅਸੀਂ ਵਿਆਹ ਦੀ ਸ਼ਾਪਿੰਗ ਲਈ ਦਿੱਲੀ ਦੇ ਮਸ਼ਹੂਰ ਬਾਜ਼ਾਰਾਂ ਬਾਰੇ ਦੱਸਣ ਜਾ ਰਹੇ ਹਾਂ।

ਅੱਜ ਅਸੀਂ ਤੁਹਾਨੂੰ ਦਿੱਲੀ ਦੇ ਕੁਝ ਅਜਿਹੇ ਬਾਜ਼ਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਹਾਨੂੰ ਕੱਪੜੇ ਤੋਂ ਲੈ ਕੇ ਗਹਿਣਿਆਂ ਤੱਕ ਸਭ ਕੁਝ ਟ੍ਰੈਂਡਿੰਗ ਸਟਾਈਲ ‘ਚ ਮਿਲੇਗਾ ਅਤੇ ਇੱਥੋਂ ਤੁਸੀਂ ਸਸਤੇ ਮੁੱਲ ‘ਤੇ ਵਧੀਆ ਤੇ ਟ੍ਰੈਂਡਿੰਗ ਕੱਪੜੇ, ਗਹਿਣੇ, ਜੁੱਤੀਆਂ ਤੇ ਹੋਰ ਕਈ ਚੀਜ਼ਾ ਖਰੀਦ ਸਕਦੇ ਹੋ।

ਛੋਟਾ ਬਾਜ਼ਾਰ

ਦਿੱਲੀ ਦੇ ਸ਼ਾਹਦਰਾ ਦਾ ਇਹ ਬਾਜ਼ਾਰ ਬਹੁਤ ਪੁਰਾਣਾ ਹੈ ਤੇ ਇੱਥੇ ਤੁਹਾਨੂੰ ਵਿਆਹ ਲਈ ਫੈਸ਼ਨੇਬਲ ਸੂਟ ਵੀ ਆਸਾਨੀ ਨਾਲ ਮਿਲ ਜਾਣਗੇ ਇੱਥੇ ਸਸਤੇ ਮੁੱਲ ‘ਤੇ ਸਾੜ੍ਹੀ ਜਾਂ ਲਹਿੰਗੇ ਮਿਲਣਗੇ। ਇੱਥੇ ਤੁਹਾਨੂੰ 5000 ਤੋਂ ਲੈ ਕੇ 30-40 ਹਜ਼ਾਰ ਤੱਕ ਦਾ ਲਹਿੰਗਾ ਮਿਲ ਜਾਵੇਗਾ। ਤੁਸੀਂ ਇੱਥੋਂ ਵਿਆਹ ਤੇ ਹੋਰ ਫੰਕਸ਼ਨਾਂ ਦੀ ਖਰੀਦਦਾਰੀ ਕਰ ਸਕਦੇ ਹੋ।

ਲਾਜਪਤ ਨਗਰ

ਵਿਆਹ ਦੀ ਖਰੀਦਦਾਰੀ ਲਈ ਵੀ ਲਾਜਪਤ ਨਗਰ ਸਭ ਤੋਂ ਵਧੀਆ ਹੋਵੇਗਾ, ਇਸ ਤੋਂ ਇਲਾਵਾ ਤੁਹਾਨੂੰ ਆਪਣੇ ਘਰ ਨੂੰ ਸਜਾਉਣ ਲਈ ਜਾਂ ਗਿਫਟ ਕਰਨ ਲਈ ਸਾਮਾਨ ਮਿਲ ਜਾਵੇਗਾ। ਲਾਜਪਤ ਨਗਰ ਤੋਂ ਆਰਟੀਫਿਸ਼ੀਅਲ ਆਕਸੀਡਾਈਜ਼ਡ ਜੈਵੇਲਰੀ, ਫੁੱਟਵਿਅਰ ਤੇ ਪਾਰਟੀ ਲਈ ਸਟਾਈਲਿਸ਼ ਹੈਂਡਬੈਗਸ ਮਿਲ ਜਾਣਗੇ।

ਚਾਂਦਨੀ ਚੌਕ

ਚੰਡੀ ਚੌਕ ਵਿਆਹ ਦੀ ਖਰੀਦਦਾਰੀ ਲਈ ਸਭ ਤੋਂ ਵਧੀਆ ਬਾਜ਼ਾਰ ਹੈ, ਇੱਥੇ ਤੁਹਾਨੂੰ ਘਰ ਦੀ ਸਜਾਵਟ, ਤੋਹਫ਼ੇ, ਫੈਸ਼ਨੇਬਲ ਕੱਪੜੇ, ਸੁੰਦਰਤਾ ਵਾਲੀਆਂ ਚੀਜ਼ਾਂ ਬਹੁਤ ਘੱਟ ਕੀਮਤ ‘ਤੇ ਮਿਲ ਸਕਦੀਆਂ ਹਨ। ਇੱਥੇ ਦੁਲਹਨਾ ਲਈ ਲਹਿੰਗੇ, ਦੁਪੱਟੇ, ਸੂਟ, ਟ੍ਰੈਂਡਿੰਗ ਚੂੜੀਆਂ ਅਤੇ ਕਲੀਰੇ ਵੀ ਟ੍ਰੈਂਡਿੰਗ ਸਟਾਈਲ ਅਤੇ ਘੱਟ ਕੀਮਤ ‘ਤੇ ਮਿਲ ਜਾਣਗੇ।

Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...