ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ

Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ ‘ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ

tv9-punjabi
TV9 Punjabi | Updated On: 06 Nov 2024 16:33 PM IST

Woman Arrested in Mohali: ਮੁਹਾਲੀ ਪੁਲਿਸ ਨੇ ਇੱਕ ਅਜਿਹੀ ਔਰਤ ਨੂੰ ਉਸਦੇ ਪੂਰੇ ਗਿਰਹੋ ਦੇ ਨਾਲ ਕਾਬੂ ਕੀਤੀ ਹੈ, ਜੋ ਬੇਕਸੂਰੇ ਵਾਹਨ ਚਾਲਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਕੋਲੋਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਨਾਲ ਹੀ ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹੁਣ ਤੱਕ ਇਹ ਲੋਕ ਕਈ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।

ਪੰਜਾਬ ਦੀ ਮੋਹਾਲੀ ਪੁਲਿਸ ਨੇ ਇੱਕ ਚਾਲਾਕ ਔਰਤ ਅਤੇ ਉਸਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਔਰਤ ਹਾਈਵੇਅ ‘ਤੇ ਚੱਲਦੇ ਵਾਹਨਾਂ ਦੇ ਡਰਾਈਵਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ। ਲਿਫਟ ਮੰਗਣ ਦੇ ਬਹਾਨੇ ਔਰਤ ਪਹਿਲਾਂ ਗੱਡੀ ਨੂੰ ਰੋਕਦੀ ਸੀ ਅਤੇ ਫਿਰ ਡਰਾਈਵਰ ਨੂੰ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਲਾਲਚ ਦਿੰਦੀ ਸੀ ਅਤੇ ਜਦੋਂ ਡਰਾਈਵਰ ਸਹਿਮਤ ਹੋ ਜਾਂਦਾ ਸੀ ਤਾਂ ਉਹ ਉਸਨੂੰ ਇਕਾਂਤ ਥਾਂ ‘ਤੇ ਲੈ ਜਾਂਦੀ ਸੀ। ਉਥੇ ਪਹਿਲਾਂ ਤੋਂ ਮੌਜੂਦ ਉਸਦੇ ਸਾਥੀ ਡਰਾਈਨਰ ਨੂੰ ਲੁੱਟ ਲੈਂਦੇ। ਆਓ ਜਾਣਦੇ ਹਾਂ ਇਸ ਬਦਮਾਸ਼ ਗਿਰੋਹ ਦਾ ਪਰਦਾਫਾਸ਼ ਕਿਵੇਂ ਹੋਇਆ। ਦੇਖੋ ਵੀਡੀਓ

Published on: Nov 06, 2024 04:31 PM